ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਅੱਜ 6:4:2026 ਨੂੰ ਮੰਡਲ ਮਹਿਤਪੁਰ ਚ ਭਾਜਪਾ ਦਾ ਸੰਥਾਪਨਾ ਦਿਵਸ ਮੰਡਲ ਪ੍ਰਧਾਨ ਸ਼ਨੀਲ ਕੁਮਾਰ ਅਨੇਜਾ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਸਮੇਂ ਡਾ: ਅਮਰਜੀਤ ਸਿੰਘ ਥਿੰਦ ਮੁੱਖ ਬੁਲਾਰਾ ਭਾਜਪਾ ਪੰਜਾਬ ਕੰਵਰ ਸੰਧੂ ਪੰਜਾਬ ਮੈਂਬਰ ਕਿਸਾਨ ਮੋਰਚਾ ਨਾਲ ਰਾਜਿੰਦਰ ਸਿੰਘ ਲਾਟੀਆ ਜਿਲਾਂ ਸਕੱਤਰ ਮਨਜੀਤ ਸਿੰਘ ਮੰਣਕੂ ਮੰਡਲ ਮੀਤ ਪ੍ਰਧਾਨ ਬਲਜੀਤ ਸਿੰਘ ਥਿੰਦ ਜਿਲਾਂ ਪ੍ਰਧਾਨ ਬੀਸੀ ਮੋਰਚਾ ਕੰਪਿਲ ਕੁਮਾਰ ਮੰਡਲ ਜਰਨਲ ਸਕੱਤਰ ਮਹਿਤਪੁਰ ਅਮਰਜੀਤ ਸਿੰਘ ਪਟਵਾਰੀ ਰੋਬਿਨ ਸ਼ਰਮਾ ਮੰਡਲ ਪ੍ਰਧਾਨ ਪੰਰਜਿਆ ਸੁਰਿੰਦਰਪਾਲ ਸਿੰਘ ਫੋਜੀ ਪੰਡਿਤ ਦੂੰਬੇ ਮੰਗਾ ਸਾਬਕਾ ਸਰਪੰਚ ਅਨੇਜਾ ਸੰਧੂ ਲਾਟੀਆ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਭਾਜਪਾ ਦੇ 46 ਸਾਲ ਪੂਰੇ ਹੋਕੇ 47 ਵਾਂ ਲੱਗਿਆ ਕਿ ਭਾਜਪਾ ਦੀ ਕੇਂਦਰ ਚ ਸਰਕਾਰ ਬਣਨ ਤੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਕੀਤਾ ਕਿ ਦੇਸ਼ ਚ ਆਮ ਪਬਲਿਕ ਨੂੰ ਰੋਜ਼ਗਾਰ ਦਿਤਾ ਤੇ ਵੱਖ ਵੱਖ ਸਕੀਮਾ ਚਲਾਇਆ ਨਵੇ ਹਸਪਤਾਲ, ਰੇਲਵੇ ਸਟੇਸ਼ਨ, ਯੂਨੀਵਰਸਟੀਆ, ਏਅਰਪੋਰਟ, ਨਵੇ ਹਾਈਵੇ ਬਣੇ ਅਤੇ ਨਾਲ ਹੀ ਪੰਜਾਬ ਦੇ ਲੋਕਾ ਨੂੰ ਬੇਨਤੀ ਕੀਤੀ ਕਿ ਪੰਜਾਬ ਚ 2027 ਚ ਭਾਜਪਾ ਦੀ ਸਰਕਾਰ ਬਣਾਉਣ ਨੂੰ ਕਿਹਾ ਕਿ ਇਸ ਨਾਲ ਪੰਜਾਬ ਨੂੰ ਤਰੱਕੀ ਦਿਆ ਲਿਹਾ ਤੇ ਲੈਕੇ ਆਵਾ ਗੇ ਤੇ ਡਬਲ ਇਨਜਂਣ ਸਰਕਾਰ ਬਣਾਵਾ ਗੇ.
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



