ਭਾਰਦਵਾਜ ਕੁੰਨਰੇ ਜਠੇਰਿਆਂ ਦਾ ਮੇਲਾ ਕਰਵਾਇਆ

ਜਲੰਧਰ ਅੱਪਰਾ ਸਮਾਜ ਵੀਕਲੀ-ਹਰ ਸਾਲ ਦੀ ਤਰਾਂ ਇਸ ਸਾਲ ਵੀ ਜਿਲਾ ਜਲੰਧਰ ਦੇ ਪਿੰਡ ਮੋਂਰੋਂ ਭਾਰਦਵਾਜ ਕੁੰਨਰੇ ਜਠੇਰਿਆਂ ਦਾ ਮੇਲਾ ਪੂਰਨ ਸ਼ਰਧਾਪੂਰਵਕ ਮਨਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਨੋਦ ਭਾਰਦਵਾਜ ਤੇ ਸਮੂਹ ਮੋਹਤਬਰਾਂ ਨੇ ਦੱਸਿਆ ਕਿ ਕਿ ਇਸ ਮੌਕੇ ਸਵੇਰੇ ਦੇ ਸਮੇਂ ਝੰਡਾ ਚੜਾਉਣ ਦੀ ਰਸਮ ਸਮੂਹ ਸੰਗਤਾਂ ਵਲੋਂ ਸ਼ਰਧਾਪੂਰਵਕ ਨਿਭਾਈ ਗਈ। ਇਸ ਉਪਰੰਤ ਲੰਗਰ ਵਰਤਾਏ ਗਏ। ਇਸ ਮੌਕੇ ਵਿਨੋਦ ਭਾਰਦਵਾਜ, ਵਿਕਾਸ ਭਾਰਦਵਾਜ, ਦੀਪੀ ਭਾਰਦਵਾਜ, ਭੁਪਿੰਦਰ ਭਾਰਦਵਾਜ ਪੰਚਕੂਲਾ, ਦਿਆਲ ਭਾਰਦਵਾਜ ਪੰਚਕੂਲਾ,
ਵੀ ਹਾਜ਼ਰ ਸਨ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੱਕ ਤੋੜਵੀਂ ਮਹਿੰਗਾਈ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ
Next articleਰਾਜ ਸਭਾ: ਚੰਡੀਗੜ੍ਹ ਬਾਰੇ ਮਤੇ ’ਤੇ ਚਰਚਾ ਕਰਵਾਉਣ ਤੋਂ ਨਾਂਹ