HOME ਭਾਰਤ ਵਿਕਾਸ ਪ੍ਰੀਸ਼ਦ ਦੀ ਮਾਛੀਵਾੜਾ ਸ਼ਾਖਾ ਵੱਲੋਂ ਸ਼ਬੀਲ ਲਗਾਈ 

ਭਾਰਤ ਵਿਕਾਸ ਪ੍ਰੀਸ਼ਦ ਦੀ ਮਾਛੀਵਾੜਾ ਸ਼ਾਖਾ ਵੱਲੋਂ ਸ਼ਬੀਲ ਲਗਾਈ 

2
ਮਾਛੀਵਾੜਾ ਸਾਹਿਬ    (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ :- ਮੌਜੂਦਾ ਸਮੇਂ ਹਰ ਪਾਸੇ ਹੀ ਗਰਮੀ ਨੇ ਤੇਜ਼ ਜ਼ੋਰ ਫੜ ਲਿਆ ਹੈ ਆਉਣ ਜਾਣ ਵਾਲੇ ਰਾਹਗੀਰਾਂ ਦੀ ਸਹੂਲਤ ਦੇ ਲਈ ਪਿੰਡਾਂ ਸ਼ਹਿਰਾਂ ਦੇ ਵਿੱਚ ਸਮਾਜ ਸੇਵੀ ਜਥੇਬੰਦੀਆਂ ਜਾਂ ਸੇਵਾ ਕਰਨ ਵਾਲਿਆਂ ਵੱਲੋਂ ਛਬੀਲਾਂ ਲਗਾਈਆਂ ਜਾ ਰਹੀਆਂ ਹਨ ਇਸੇ ਤਰ੍ਹਾਂ ਹੀ ਮਾਛੀਵਾੜਾ ਸਾਹਿਬ ਵਿੱਚ ਭਾਰਤ ਵਿਕਾਸ ਪਰਿਸ਼ਦ, ਡਾਕਟਰ ਰਜਿੰਦਰ ਪ੍ਰਸਾਦ ਸਾਖਾ ਦੀ ਮਾਛੀਵਾੜਾ ਸਾਹਿਬ ਸਾਖਾ ਪਰਿਵਾਰ ਵੱਲੋਂ ਮਿਲਨ ਪ੍ਰੋਗਰਾਮ ਤਹਿਤ ਹਾਜਰੀਨ ਮੈਂਬਰਾਂ ਨੇ ਸ਼ਬੀਲ ਦੇ ਪ੍ਰਬੰਧਾਂ ਵਿੱਚ ਹਿੱਸਾ ਪਾਇਆ। ਇਸ ਮੌਕੇ ਸ਼ਾਖਾ ਪ੍ਰਧਾਨ ਰਾਜੇਸ਼ ਲੀਹਲ, ਜਸਵੀਰ ਸਿੰਘ ਅਲਬੇਲਾ, ਰਮੇਸ਼ ਸ਼ਰਮਾ ਜਨਰਲ ਸੈਕਟਰੀ, ਮਦਨ ਲਾਲ ਸ਼ਰਮਾ ਕੈਸ਼ੀਅਰ,ਸੂਬੇਦਾਰ ਗੁਰਚਰਨ ਸਿੰਘ, ਫੌਜੀ ਸਵਰਨ ਸਿੰਘ, ਮਾਸਟਰ ਕ੍ਰਿਸ਼ਨ ਲਾਲ, ਜਸ਼ਨ, ਗੁਰਚਰਨ ਸਿੰਘ, ਸੁਰਮਖ ਸਿੰਘ ਤੋਂ ਇਲਾਵਾ ਹਾਕੀ ਦੇ ਖਿਡਾਰੀਆਂ ਨੇ ਵੀ ਆਪਣੀ ਹਾਜ਼ਰੀ ਲਗਵਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 2025, ਜਰਖੜ ਅਕੈਡਮੀ ਦੋਹਾਂ ਵਰਗਾਂ ਚ ਬਣੀ ਚੈਂਪੀਅਨ
Next articleਤਰਕਸ਼ੀਲਾਂ ਨੇ ਵਾਤਾਵਰਣ ਸੰਭਾਲ਼ ਪ੍ਰਤੀ ਜਾਗਰੂਕ ਕੀਤਾ