HOME ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੁਰਗ ਭਲਾਈ ਛੱਤੀਸ਼ਗੜ੍ਹ ਪੁੱਜੇ

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੁਰਗ ਭਲਾਈ ਛੱਤੀਸ਼ਗੜ੍ਹ ਪੁੱਜੇ

1
ਬਲਬੀਰ ਸਿੰਘ ਬੱਬੀ  (ਸਮਾਜ ਵੀਕਲੀ)  :- ਸਿੱਖ ਧਰਮ ਦੇ ਉੱਘੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੋ ਸਮੁੱਚੇ ਪੰਜਾਬ ਭਾਰਤ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਹਨ ਸੰਗਤਾਂ ਵੱਡੀ ਗਿਣਤੀ ਵਿੱਚ ਉਹਨਾਂ ਦੇ ਦੀਵਾਨਾਂ ਵਿੱਚ ਜੁੜਦੀਆਂ ਹਨ ਪ੍ਰਚਾਰ ਯਾਤਰਾ ਦੌਰਾਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣੇ ਜੱਥੇ ਦੇ ਨਾਲ ਕੱਲ ਦੁਰਗ ਭਿਲਾਈ ਛੱਤੀਸ਼ਗੜ੍ਹ ਸ਼ਹਿਰ ਪੁੱਜੇ ਉੱਥੇ ਭਾਈ ਰਣਜੀਤ ਸਿੰਘ ਦਾ ਤਿੰਨ ਦਿਨਾਂ ਦਾ ਦੀਵਾਨਾਂ ਦਾ ਪ੍ਰੋਗਰਾਮ ਹੈ ਅੱਜ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਜਦੋਂਦੁਰਖ ਭਿਲਾਈ ਸ਼ਹਿਰ ਵਿੱਚ ਪੁੱਜੇ ਤਾਂ ਉਥੋਂ ਦੀਆਂ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆ ਸਵਾਗਤ ਕੀਤਾ ਗ਼ੌਰਤਲਬ ਹੈ ਕਿ ਇਸ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਵਸਦੀ ਹੈ ਉਸ ਸਮੇਂ ਸਮੇਂ ਉੱਤੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਧਾਰਮਿਕ ਪ੍ਰੋਗਰਾਮ ਕਰਵਾਉਂਦੀ ਹੈ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਪਹਿਲੀ ਵਾਰ ਦੀਵਾਨ ਲਾਉਣ ਲਈ ਉੱਥੇ ਪੁੱਜੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਤੰਗਾਂ ਦੀਆਂ ਡੋਰਾਂ ਵਿਚ ਫਸ ਕੇ ਪੰਛੀ ਵੀ ਹੋ ਰਹੇ ਹਨ ਗੰਭੀਰ ਜਖਮੀ
Next articleਮਿੰਨੀ ਪੱਤ੍ਰਿਕਾ “ਅਣੂ” ਦਾ ਮਾਰਚ 2026 ਅੰਕ ਲੋਕ ਅਰਪਣ