HOME ਬੇਬੀ ਸਰਗਮ ਦਾ ਸ਼ਬਦ ‘ਧੀ ਹਾਂ ਗੁਰੂ ਮਹਾਨ ਦੀ ‘ਪੋਸਟਰ ਹੋਇਆ ਰਿਲੀਜ਼

ਬੇਬੀ ਸਰਗਮ ਦਾ ਸ਼ਬਦ ‘ਧੀ ਹਾਂ ਗੁਰੂ ਮਹਾਨ ਦੀ ‘ਪੋਸਟਰ ਹੋਇਆ ਰਿਲੀਜ਼

2

ਫਿਲੌਰ/ਅੱਪਰਾ (ਸਮਾਜ ਵੀਕਲੀ)  (ਦੀਪਾ) -ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗਾਇਕ ਬੇਬੀ ਸਰਗਮ ਦਾ ਨਵਾਂ ਸਬਦ ‘ਧੀ ਹਾਂ ਗੁਰੂ ਮਹਾਨ ਦੀ ‘ 1ਫਰਬਰੀ ਨੂੰ ਪ੍ਰੋਡਿਊਸਰ ਰਾਮ ਭੋਗਪੁਰੀਆ ਤੇ ਕੰਪਨੀ ਆਰ. ਜੇ ਬੀਟਸ ਰਾਮ ਭੋਗਪੁਰੀਆ ਪ੍ਰੋਡਕਸ਼ਨ ਵੱਲੋਂ ਰਿਲੀਜ਼ ਕੀਤਾ ਗਿਆ ਜਾਣਕਾਰੀ ਦਿੰਦਿਆਂ ਦਰਵਾਰਾਂ ਨੇ ਦੱਸਿਆ ਕਿ ਇਸ ਟਰੈਕ ਦਾ ਮਿਊਜ਼ਿਕ ‘ਬੀ ਆਰ ਦਿਮਾਨਾ, ਵੱਲੋਂ ਤਿਆਰ ਕੀਤਾ ਗਿਆ ਹੈ ਜਿਸ ਨੂੰ ਲਿਖੀਆਂ ਦਰਵਾਰਾ ਸੁਮਨ ਦਿਆਲਪੁਰ ਨੇ। ਇਸ ਧਾਰਮਿਕ ਟੈਕ ਦਾ ਵੀਡੀਓ ਬਾਬਾ ਕਮਲ ਵੱਲੋਂ ਵੱਖ-ਵੱਖ ਸਥਾਨਾਂ ਤੇ ਸੂਟ ਕੀਤਾ ਗਿਆ ਹੈ। ਜੋ ਕਿ ਯੂ-ਟਿਊਬ ਦੇ ਨਾਲ-ਨਾਲ ਧਾਰਮਿਕ ਚੈਨਲਾਂ ‘ਤੇ ਚਲਾਇਆ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਆਦਰਸ਼ ਸੌਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਬਸੰਤ ਰੁੱਤ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ
Next articleਐਨ ਪੀ ਐਸ ਕਰਮਚਾਰੀਆਂ ਨੇ ਵੱਖ ਵੱਖ ਸੰਸਥਾਵਾਂ ਵਿੱਚ ਯੂ ਪੀ ਐਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਕੀਤਾ ਪ੍ਰਦਰਸ਼ਨ