ਸੁਲਤਾਨਪੁਰ ਵਿਖੇ ਛਾਂਦਾਰ ਤੇ ਫ਼ਲਦਾਰ ਬੂਟੇ ਲਗਾਏ

ਫਿਲੌਰ/ਅੱਪਰਾ (ਸਮਾਜ ਵੀਕਲੀ)(ਜੱਸੀ)-ਕਰੀਬੀ ਪਿੰਡ ਸੁਲਤਾਨਪੁਰ ਤਹਿ. ਫਿਲੌਰ ਵਿਖੇ ਅੰਬੇਡਕਰੀ ਆਗੂ ਬਲਿਹਾਰ ਸੰਧੀ ਦੀ ਅਗਵਾਈ ਹੇਠ ਨੌਜਵਾਨਾਂ ਨੇ ਸੜਕਾਂ ਦੇ ਰਿਨਾਰੇ ਛਾਂਦਾਰ ਤੇ ਫ਼ਲਦਾਰ ਬੂਟੇ ਲਗਾਏ | ਇਸ ਮੌਕੇ ਬੋਲਦਿਆਂ ਅੰਬੇਡਕਰੀ ਆਗੂ ਬਲਿਹਾਰ ਸੰਧੀ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਉਨਾਂ ਦਾ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ | ਇਸ ਮੌਕੇ ਉਨਾਂ ਨੌਜਵਾਨਾਂ ਦੁਆਰਾ ਕੀਤੇ ਜਾ ਰਹੇ ਇਸ ਕਾਰਜ ਦੀ ਸਰਾਹਨਾ ਵੀ ਕੀਤੀ | ਇਸ ਮੌਕੇ ਗੁਰਪ੍ਰੀਤ ਕਲੇਰ, ਸੌਰਵ ਕੈਂਥ, ਸੁਰਜੀਤ ਕਲੇਰ, ਅਜੇ ਕਲੇਰ, ਸੰਨੀ ਸੰਧੀ, ਜੋਤਾ ਕਲੇਰ ਆਦਿ ਨੌਜਵਾਨ ਵੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੰਸਪੈਕਟਰ ਓਾਕਾਰ ਸਿੰਘ ਬਰਾੜ ਦੇ ਡੀ. ਐੱਸ. ਪੀ ਬਣਨ ‘ਤੇ ਦਿੱਤੀ ਮੁਬਾਰਕਬਾਦ
Next articleਇਲਜ਼ਾਮ