ਚੱਕ ਸਾਹਬੂ ਵਿਖੇ ਗੁਰੂਦੁਆਰਾ ਨਾਨਕਸਰ ਬੂੰਗਾ ਤੇ ਗੁਰੂਦੁਆਰਾ ਬਾਬਾ ਬੀਰ ਸਿੰਘ ਤੇ ਧੀਰ ਸਿੰਘ ਦੇ ਸੰਬੰਧ ਵਿੱਚ ਸਮਾਗਮ ਆਯੋਜਿਤ

ਜਲੰਧਰ, ਫਿਲੌਰ, ਗੋਰਾਇਆ, ਅੱਪਰਾ (ਜੱਸੀ) (ਸਮਾਜ ਵੀਕਲੀ)- ਅੱਜ ਪਿੰਡ ਚੱਕ ਸਾਹਬੂ ਗੁਰੂ ਰਵਿਦਾਸ ਜੀ ਗੁਦੂਦਆਰਾ ਸਾਹਿਬ ਵਿਖੇ ਗੁਰੂਦੁਆਰਾ ਨਾਨਕਸਰ ਬੂੰਗਾ ਰਵਿਦਾਸੀਆ ਸਿੰਘਾ ਅਤੇ ਗੁਰੂ ਦੁਆਰਾ ਬਾਬਾ ਬੀਰ ਸਿੰਘ, ਬਾਬਾ ਧੀਰ ਸਿੰਘ ਜੀ ਦੋਵੇ ,,ਬੂੰਗੇ,,ਰਹਿਣਗੇ ਜੁਗੋ ਜੁਗ ਅਟੱਲ |ਦੀ ਖੂਸ਼ੀ ਵਿੱਚ ਲੱਡੂਆਂ ਦਾ ਪ੍ਸਾਦ ਸੰਗਤ ਵਲੋਂ ਵੰਡੀਆ ਗਿਆ |
ਸਤਿਕਾਰ ਯੋਗ ਸੰਤ ਸਮਾਜ ਸੀ੍ ਕੁਲਦੀਪ ਸਿੰਘ ਸਰਦੂਲਗੜ ਅਤੇ ਸਾਰੀਆਂ ਜਥੇਬੰਦੀਆਂ ਅਤੇ ਸੰਗਤਾਂ ਦਾ ਬਹੁਤ ਬਹੁਤ ਧਨੰਵਾਦ ਕੀਤਾ ਗਿਆ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਘੋੜੇ ਘੋੜੀਆਂ ਦੀਆਂ ਦੌੜਾਂ ਤੇ ਪਹਿਲੇ ਖੇਡ ਮੇਲੇ ਵਿੱਚ ਪਿੰਡ ਮਸਾਣੀ ਵਿਖੇ ਲੱਗੀਆ ਭਾਰੀ ਰੌਣਕਾਂ: ਬੂਟਾ ਸਿੰਘ ਸਹੋਤਾ
Next articleਕੇਂਦਰੀ ਏਜੰਸੀ ਈ ਡੀ ਵੱਲੋਂ ਨਾਮਵਰ ਵਿਦਵਾਨ ਡਾ. ਨਵਸ਼ਰਨ ਕੋਲੋਂ ਬੇਵਜ੍ਹਾ ਕੀਤੀ ਪੁੱਛਗਿੱਛ ਦਾ ਤਰਕਸ਼ੀਲਾਂ ਵੱਲੋਂ ਸਖ਼ਤ ਵਿਰੋਧ