ਤੀਰਅੰਦਾਜ਼ੀ: ਟੋਕੀਓ ’ਚ ਭਾਰਤ ਦੇ ਅਤਨੂ ਦਾਸ ਨੇ ਦੋ ਵਾਰ ਦੇ ਓਲੰਪਿਕ ਚੈਂਪੀਅਨ ਨੂੰ ਹਰਾਇਆ

ਟੋਕੀਓ (ਸਮਾਜ ਵੀਕਲੀ): ਭਾਰਤੀ ਸਟਾਰ ਤੀਰਅੰਦਾਜ਼ ਅਤਨਨੂ ਦਾਸ ਨੇ ਰੋਮਾਂਚਕ ਦੂਜੇ ਦੌਰ ਵਿਚ ਦੱਖਣੀ ਕੋਰੀਆ ਦੇ ਦੋ ਵਾਰ ਦੇ ਓਲੰਪਿਕ ਚੈਂਪੀਅਨ ਓਹ ਜਿਨ ਹਯੇਕ ਨੂੰ ਹਰਾਉਣ ਤੋਂ ਬਾਅਦ ਟੋਕੀਓ ਓਲੰਪਿਕਸ ਦੇ ਪੁਰਸ਼ ਵਿਅਕਤੀਗਤ ਮੁਕਾਬਲੇ ਦੇ ਤੀਜੇ ਗੇੜ ਵਿਚ ਜਗ੍ਹਾ ਬਣਾ ਲਈ। ਦਾਸ ਨੇ 6-5 ਦੀ ਜਿੱਤ ਦਰਜ ਕਰਕੇ ਜ਼ਬਰਦਸਤ ਵਾਪਸੀ ਕੀਤੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਮੈਕਸੀਕੋ ’ਚ ਪੈਗਾਸਸ ਸਪਾਈਵੇਅਰ ’ਤੇ ਖਰਚ ਕੀਤੇ ਗਏ 6 ਕਰੋੜ 10 ਲੱਖ ਡਾਲਰ
Next articleਸੰਗਤ ਮੰਡੀ: ਸੱਪ ਵੱਲੋਂ ਡੱਸਣ ਕਾਰਨ ਖੇਤ ’ਚ ਕੰਮ ਕਰਦੇ ਮਜ਼ਦੂਰ ਦੀ ਮੌਤ