ਸ਼ਹੀਦ ਭਾਈ ਲਖਵੀਰ ਸਿੰਘ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਅਤੇ ਗੋਲਡ ਕਬੱਡੀ ਕੱਪ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ):  ਪਿੰਡ ਘਰਿਆਲਾ ਤਹਿ: ਪੱਟੀ ਜ਼ਿਲ੍ਹਾ (ਤਰਨਤਾਰਨ) ਕੱਲ੍ਹ 13 ਮਾਰਚ 2023,ਆਲ ਉਪਨ ਕਲੱਬਾਂ ਦੇ ਮੈਚ ਹੋਣਗੇ। ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਜੀ,ਸੰਤ ਬਾਬਾ ਘੋਲਾਂ ਸਿੰਘ ਜੀ ਸਰਹਾਲੀ ਸਾਹਿਬ ਵਾਲੇ, ਜੱਥੇਦਾਰ ਬਾਬਾ ਅਵਤਾਰ ਸਿੰਘ ਜੀ ਘਰਿਆਲੇ ਵਾਲੇ। ਬਿੱਲਾ ਗਿੱਲ ਦੀਨੇਵਾਲਿਆਂ ਮਾਝੇ ਦਾ ਮਝੈਲ 4×4 ਕਬੱਡੀ ਪ੍ਰਮੋਟਰ ਚੇਅਰਮੈਨ ਇੰਗਲੈਂਡ ਕਬੱਡੀ ਫੈਡਰੇਸ਼ਨ,ਸੁੱਖ ਘਰਿਆਲੀ ਰਾੜੀਆਂ ਦੁਬਈ ਵੱਲੋਂ ਪਹਿਲਾਂ ਇਨਾਮ 1ਲੱਖ ਦਿੱਤਾ ਜਾਵੇਗਾ।ਅਤੇ ਕੁਲਵੀਰ ਮੱਲੀ ਬਾਊਸਰ ਲਈ ਸਕਾਰਪੀਓ ਗੱਡੀ,ਅੰਤਰਰਾਸ਼ਟਰੀ ਕਬੱਡੀ ਕਮੈਂਟੇਟਰ ਮਨਦੀਪ ਸਰਾਂ ਕਾਲੀਏ ਵਾਲਾ ਲਈ ਹੌਂਡਾ ਇਮੇਜ਼ ਗੱਡੀ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪ੍ਰੀਤ ਲੱਧੂ ਨੂੰ ਜਓਡਈਅਰ ਟਰੈਕਟਰ ਨਾਲ ਤੇ ਅੰਤਰਰਾਸ਼ਟਰੀ ਕਬੱਡੀ ਬੁਲਾਰੇ ਰੁਪਿੰਦਰ ਜਲਾਲ ਦਾ 2 ਲੱਖ ਦੀ ਨਕਦ ਰਾਸ਼ੀ ਨਾਲ ਮਾਣ ਸਨਮਾਨ,ਕਬੱਡੀ ਰੈਫਰੀ ਹੀਰਾ ਭਲਵਾਨ ਠੱਠੀਆਂ ਖ਼ੁਰਦ ਨੂੰ ਮੋਟਰਸਾਈਕਲ ਦਿੱਤਾ ਜਾਵੇਗਾ।

ਅਤੇ ਹੋਰ ਵੀ ਕਈ ਖਿਡਾਰੀਆਂ, ਕਮੈਂਟੇਟਰਾਂ, ਰੈਫਰੀਆਂ, ਲੋੜਵੰਦ ਵੀਰਾਂ ਦੇ ਮਾਣ ਸਨਮਾਨ ਕੀਤੇ ਜਾਣਗੇ।ਹਰ ਇੱਕ ਰੇਡ ਜੱਫਿਆਂ ਤੇ ਲੱਖਾਂ ਰੁਪਏ ਦਿੱਤੇ ਜਾਣਗੇ। ਬਿੱਲਾ ਗਿੱਲ ਦੀਨੇਵਾਲਿਆਂ ਮਾਝੇ ਦਾ 4×4 ਚੇਅਰਮੈਨ ਇੰਗਲੈਂਡ ਕਬੱਡੀ ਫੈਡਰੇਸ਼ਨ, ਹਰਜਿੰਦਰ ਸਿੰਘ ਗਿੱਲ ਸਰਪੰਚ ਦੀਨੇਵਾਲ, ਸਿਮਰ ਗਿੱਲ ਦੀਨੇਵਾਲ ਪੁਰਤਗਾਲ,ਲਾਡ ਜੋਹਲ ਆਸਟ੍ਰੇਲੀਆ,ਰਮਨ ਕਲੇਰ ਯੂਕੇ, ਸੁੱਖ ਘਰਿਆਲੀ ਰਾੜੀਆਂ ਦੁਬਈ,ਬਾਗਾ ਇੰਗਲੈਂਡ, ਮਨਦੀਪ ਸਰਪੰਚ ਖੱਬੇਡੋਗਰਾ, ਜੱਗੀ ਹੁੰਦਲ, ਬੋਬੀ ਪੰਨੂ,ਕੁਲਜੀਤ ਸਿੰਘ ਖੱਬੇ ਡੋਗਰੇ, ਜਸਵਿੰਦਰ ਕਲਸੀ ਕੋਚ ਘਰਿਆਲਾ, ਭਲਵਾਨ ਗੋਪੀ ਫਾਰੰਦੀਪੁਰ,ਦੀਪ ਆਰਟਸ ਦੌਲਤਪੁਰਾ ਨੀਵਾਂ ਆਦਿ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ। ਸਾਰੇ ਖੇਡ ਪ੍ਰੇਮੀਆਂ ਅਤੇ ਦਰਸ਼ਕ ਵੀਰਾਂ ਨੂੰ ਖੁੱਲ੍ਹੇ ਸੱਦੇ ਦਿੱਤੇ ਜਾਂਦੇ ਆ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਛੱਪੜ ਦੀ ਮਿੱਟੀ ਦੇ ਬਣਾਏ ਖਿਡੌਣੇ ਅਤੇ ਭੱਠੀ ਤੇ ਭਣਾਏ ਦਾਣੇ ਵੀ ਖੁਸ਼ੀ ਦਿੰਦੇ ਸੀ।
Next articleਮੁਰਦਾ ਲੋਕ