HOME ਸਲਾਨਾ ਜੋੜ ਮੇਲਾ ਗੁਰਦੁਆਰਾ ਸੱਦੋਆਣਾ ਸਾਹਿਬ ।

ਸਲਾਨਾ ਜੋੜ ਮੇਲਾ ਗੁਰਦੁਆਰਾ ਸੱਦੋਆਣਾ ਸਾਹਿਬ ।

2

ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਬਿੱਲਾ ਗਿੱਲ ਦੀਨੇਵਾਲੀਆ 4 x 4 ਕਬੱਡੀ ਪ੍ਰੋਮਟਰ ਯੂ ਕੇ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਲਾਨਾ ਜੋੜ ਮੇਲਾ ਗੁਰਦੁਆਰਾ ਸੱਦੋਆਣਾ ਸਾਹਿਬ ਗੋਲਡ ਕਬੱਡੀ ਕੱਪ ਪਿੰਡ ਚੋੜੇ (ਸ੍ਰੀ ਹਰਗੋਬਿੰਦਪੁਰ) ਗੁਰਦੁਆਰਾ ਬਾਬਾ ਸੱਦੋ ਜੀ ਮਿਤੀ 2 ਜੂਨ 2025 ਕਬੱਡੀ ਆਲ ਓਪਨ ਦੀਆਂ (ਚਾਰ ਕਲੱਬਾਂ) ਦੇ ਮੈਚ ਕਰਵਾਏ ਜਾਣਗੇ। ਆਲ ਓਪਨ ਦੇ ਬੈਸਟਾਂ ਨੂੰ ਫੋਰਡ ਟਰੈਕਟਰ ਇਨਾਮ ਵੱਜੋਂ ਦਿੱਤੇ ਜਾਣਗੇ । ਪਿੰਡ ਪੱਧਰ ਦੇ ਬੈਸਟਾਂ ਦੇ ਲਈ ਮੋਟਰਸਾਈਕਲ । ਇਸ ਪੂਰੇ ਕਬੱਡੀ ਕੱਪ ਦਾ ਆਯੋਜਨ ਕੀਤਾ ਗਿਆ ਇਸ਼ਮੀਤ ਸਿੰਘ ਫੁੱਲ ਵਲੋ , ਮੋਹਨਬੀਰ ਬੱਲ੍ਹ, ਬਿੱਲਾ ਗਿੱਲ 4 x 4 , ਬਿੱਕਾ ਦਿਓਲ ਪੁਰਤਗਾਲ, ਪਾਲਾ ਸਹੋਤਾ , ਬਿੱਲਾ ਸੰਧੂ , ਪ੍ਰਤਾਪ ਸਿੰਘ ਮੋਮੀ ਅਤੇ ਹੋਰ ਕਬੱਡੀ ਪ੍ਰੋਮੋਟਰ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇੱਕ ਸੰਸਥਾ ਸਨ ਬਾਪੂ ਪ੍ਰੀਤਮ ਸਿੰਘ ਗਿੱਲ ।
Next article**ਜਦੋਂ ਜਿਗਰ ਫੇਲ ਹੋ ਜਾਏ ਤਾਂ ਟ੍ਰਾਂਸਪਲਾਂਟ ਬਣਦਾ ਹੈ ਨਵੀਂ ਜ਼ਿੰਦਗੀ ਦਾ ਰਾਹ**