HOME ਔਜਲਾ ਢੱਕ ਵਿਖੇ ਸਾਲਾਨਾ ਜੋੜ ਮੇਲਾ 4 ਜੂਨ ਨੂੰ

ਔਜਲਾ ਢੱਕ ਵਿਖੇ ਸਾਲਾਨਾ ਜੋੜ ਮੇਲਾ 4 ਜੂਨ ਨੂੰ

4

ਫਿਲੌਰ/ਅੱਪਰਾ    (ਸਮਾਜ ਵੀਕਲੀ)   (ਦੀਪਾ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਕਰੀਬੀ ਪਿੰਡ ਔਜਲਾ ਢੱਕ ਵਿਖੇ ਸਥਿਤ ਧੰਨ ਧੰਨ ਬਾਬਾ ਸਮਾਧ ਵਾਲਾ ਜੀ ਦੇ ਪਵਿੱਤਰ ਅਸਥਾਨ ‘ਤੇ ਸਾਲਾਨਾ ਜੋੜ ਮੇਲਾ ਮਿਤੀ 4 ਜੂਨ ਦਿਨ ਬੁੱਧਵਾਰ ਨੂੰ  ਮੁੱਖ ਸੇਵਾਦਾਰ ਵਰਿੰਦਰ ਸੋਨੂੰ ਤੇ ਸਮੂਹ ਰਤਨਾ ਪਰਿਵਾਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਸ਼ਾਮ 4 ਵਜੇ ਚਾਦਰ ਤੇ ਝੰਡੇ ਦੀ ਰਸਮ ਹੋਵੇਗੀ | ਰਾਤ 8 ਵਜੇ ਰਾਜ ਲੋਈ ਕੱਵਾਲ ਐਂਡ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਤੇ ਰਾਤ 10 ਵਜੇ ਹਰਨੇਕ ਜੈਸਮੀਨ ਨੱਕਾਲ ਐਂਡ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ | ਇਸ ਮੌਕੇ ਅਤੁੱਟ ਲੰਗਰ ਵੀ ਵਰਤਾਏ ਜਾਣਗੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਫਿਲੌਰ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ 101 ਨਸ਼ੀਲੇ ਕੈਪਸੂਲਾਂ ਸਮੇਤ ਕੀਤਾ ਗਿ੍ਫਤਾਰ
Next articleਆਓ! ਮੂੜ੍ਹ ਸਾਈਕਲ ਨੂੰ ਅਪਣਾਈਏ, ਸਿਹਤਮੰਦ ਤੇ ਬੇਫਿਕਰ ਜੀਵਨ ਹੰਢਾਈਏ