ਐਂਗਲੋ-ਪੰਜਾਬੀ ਕਵਿਤਾ 

(ਸਮਾਜ ਵੀਕਲੀ)

ਗਰੀਬੋ ਜਾਂ ਲੋੜਵੰਦੋ
ਸੋਚ ਸਮਝ ਕੇ ਦਿਉ ਕਿਸੇ ਨੂੰ ਪਿਆਰ ਜਾਂ ਸਤਿਕਾਰ।
ਕਿਉਂਕਿ ਸਮਝਿਆ ਲਾਲਚੀ ਹੀ ਜਾਣਾ ਹੈ ਥੋਨੂੰ ਆਖਿਰਕਾਰ।
ਜਿੰਨੇ ਮਰਜੀ ਨਿਭਾਈ ਜਾਉ ਇਖ਼ਲਾਕੀ ਫਰਜ਼
ਪਰ ਅਗਲੇ ਲਈ ਰਹੋਗੇਂ ਖੁਦਗਰਜ਼ ਤੇ ਸਿਰਫ਼ ਖੁਦਗਰਜ਼।
Yes.. ਖੁਦਗਰਜ਼ – The selfish guy.
Who told allways lie.
Just takers not giver anywhere
n also needy here or there.
Yes…., this is the forever fact.
So be careful about your self-respect.
ਰੋਮੀ ਘੜਾਮੇਂ ਵਾਲ਼ਾ                      
98552-81105

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਨ ਤੇ ਜੰਗ
Next articleਪਿਘਲ ਕੇ ਮੋਮਬੱਤੀ ਵਾਂਗੂ