ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ:- ਅੱਜ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਸਾਥੀ ਤੇਜਾ ਸਿੰਘ ਬੁਰਜ ਹਰੀ ਸਿੰਘ ਦਾ ਦਿਹਾਂਤ ਹੋ ਗਿਆ ਸਾਥੀ ਕੁਲ ਹਿੰਦ ਕਿਸਾਨ ਸਭਾ ਤਹਿਸੀਲ ਕਮੇਟੀ ਦੇ ਮੈਂਬਰ ਸਨ ਸਾਥੀ ਤੇਜਾ ਸਿੰਘ ਬੁਰਜ ਹਰੀ ਸਿੰਘ ਨੇ ਕਿਸਾਨ ਅੰਦੋਲਨ ਦੌਰਾਨ ਵੱਡਾ ਯੋਗਦਾਨ ਪਾਇਆ ਉਹ ਲਗਾਤਾਰ ਦਿੱਲੀ ਮੋਰਚੇ ਤੇ ਡਟੇ ਰਹੇ ਅੱਜ ਤੜਕਸਾਰ ਸਾਡੇ ਕੋਲੋਂ ਸਦਾ ਲਈ ਵਿਛੜ ਗਏ ਸੂਬਾ ਜਨਰਲ ਸਕੱਤਰ ਕਾਮਰੇਡ ਬਲਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਾਥੀ ਤੇਜਾ ਸਿੰਘ ਹਰੇਕ ਐਕਸ਼ਨ ਵਿੱਚ ਮੋਹਰੀ ਹੋ ਕੇ ਹਿੱਸਾ ਲੈਂਦੇ ਸਨ ਉਹਨਾਂ ਦਾ ਸਾਡੇ ਕੋਲੋਂ ਵਿਛੜ ਜਾਣਾ ਕਿਸਾਨ ਸਭਾ ਲਈ ਵੱਡਾ ਘਾਟਾ ਹੈ ਅੱਜ ਉਹਨਾਂ ਦੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਕਿਸਾਨ ਸਭਾ ਤਹਿਸੀਲ ਦੇ ਪ੍ਰਧਾਨ ਸੁਰਿੰਦਰ ਸਿੰਘ ਸੀਲੋਆਣੀ ਸਕੱਤਰ ਗੁਰਮੀਤ ਸਿੰਘ ਸੀਨੀਅਰ ਕਿਸਾਨ ਆਗੂ ਮੁਖਤਿਆਰ ਸਿੰਘ ਜਲਾਲ ਜੀਵਾਲ ਸਿਆਮ ਸਿੰਘ ਤਹਿਸੀਲ ਸਕੱਤਰ ਹਰਪਾਲ ਸਿੰਘ ਭੈਣੀ ਲਾਲਜੀਤ ਸਿੰਘ ਨਿਰਮਲ ਸਿੰਘ ਜਗਮੋਹਣ ਸਿੰਘ ਰਾਮ ਸਿੰਘ ਆਤਮਾ ਸਿੰਘ ਨਿਰਮਲ ਸਿੰਘ ਹਾਜ਼ਰ ਹੋਏ ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੇ ਰਿਸ਼ਤੇਦਾਰ ਵੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਏ ਸਾਥੀ ਤੇਜਾ ਸਿੰਘ ਬੁਰਜ ਹਰੀ ਸਿੰਘ ਦੀ ਮਿਰਤਕ ਦੇਹ ਤੇ ਆਗੂਆਂ ਨੇ ਕੁੱਲ ਹਿੰਦ ਕਿਸਾਨ ਸਭਾ ਦਾ ਝੰਡਾ ਪਾ ਕੇ ਵਿਦਾ ਕੀਤਾ ਸਾਥੀ ਤੇਜਾ ਸਿੰਘ ਬੁਰਜ ਹਰੀ ਸਿੰਘ ਦੀ ਅੰਤਿਮ ਅਰਦਾਸ 23 ਸਤੰਬਰ ਨੂੰ ਗੁਰਦੁਆਰਾ ਸਾਹਿਬ ਬੁਰਜ ਹਰੀ ਸਿੰਘ ਵਿਖੇ ਹੋਵੇਗੀ। ਰਾਏਕੋਟ 13 ਸਤੰਬਰ ਆਤਮਾ ਸਿੰਘ ਲੋਹਟ ਬੱਦੀ ਅੱਜ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਸਾਥੀ ਤੇਜਾ ਸਿੰਘ ਬੁਰਜ ਹਰੀ ਸਿੰਘ ਦਾ ਦਿਹਾਂਤ ਹੋ ਗਿਆ ਸਾਥੀ ਕੁਲ ਹਿੰਦ ਕਿਸਾਨ ਸਭਾ ਤਹਿਸੀਲ ਕਮੇਟੀ ਦੇ ਮੈਂਬਰ ਸਨ ਸਾਥੀ ਤੇਜਾ ਸਿੰਘ ਬੁਰਜ ਹਰੀ ਸਿੰਘ ਨੇ ਕਿਸਾਨ ਅੰਦੋਲਨ ਦੌਰਾਨ ਵੱਡਾ ਯੋਗਦਾਨ ਪਾਇਆ ਉਹ ਲਗਾਤਾਰ ਦਿੱਲੀ ਮੋਰਚੇ ਤੇ ਡਟੇ ਰਹੇ ਅੱਜ ਤੜਕਸਾਰ ਸਾਡੇ ਕੋਲੋਂ ਸਦਾ ਲਈ ਵਿਛੜ ਗਏ ਸੂਬਾ ਜਨਰਲ ਸਕੱਤਰ ਕਾਮਰੇਡ ਬਲਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਾਥੀ ਤੇਜਾ ਸਿੰਘ ਹਰੇਕ ਐਕਸ਼ਨ ਵਿੱਚ ਮੋਹਰੀ ਹੋ ਕੇ ਹਿੱਸਾ ਲੈਂਦੇ ਸਨ ਉਹਨਾਂ ਦਾ ਸਾਡੇ ਕੋਲੋਂ ਵਿਛੜ ਜਾਣਾ ਕਿਸਾਨ ਸਭਾ ਲਈ ਵੱਡਾ ਘਾਟਾ ਹੈ ਅੱਜ ਉਹਨਾਂ ਦੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਕਿਸਾਨ ਸਭਾ ਤਹਿਸੀਲ ਦੇ ਪ੍ਰਧਾਨ ਸੁਰਿੰਦਰ ਸਿੰਘ ਸੀਲੋਆਣੀ ਸਕੱਤਰ ਗੁਰਮੀਤ ਸਿੰਘ ਸੀਨੀਅਰ ਕਿਸਾਨ ਆਗੂ ਮੁਖਤਿਆਰ ਸਿੰਘ ਜਲਾਲ ਜੀਵਾਲ ਸਿਆਮ ਸਿੰਘ ਤਹਿਸੀਲ ਸਕੱਤਰ ਹਰਪਾਲ ਸਿੰਘ ਭੈਣੀ ਲਾਲਜੀਤ ਸਿੰਘ ਨਿਰਮਲ ਸਿੰਘ ਜਗਮੋਹਣ ਸਿੰਘ ਰਾਮ ਸਿੰਘ ਆਤਮਾ ਸਿੰਘ ਨਿਰਮਲ ਸਿੰਘ ਹਾਜ਼ਰ ਹੋਏ ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੇ ਰਿਸ਼ਤੇਦਾਰ ਵੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਏ ਸਾਥੀ ਤੇਜਾ ਸਿੰਘ ਬੁਰਜ ਹਰੀ ਸਿੰਘ ਦੀ ਮਿਰਤਕ ਦੇਹ ਤੇ ਆਗੂਆਂ ਨੇ ਕੁੱਲ ਹਿੰਦ ਕਿਸਾਨ ਸਭਾ ਦਾ ਝੰਡਾ ਪਾ ਕੇ ਵਿਦਾ ਕੀਤਾ ਸਾਥੀ ਤੇਜਾ ਸਿੰਘ ਬੁਰਜ ਹਰੀ ਸਿੰਘ ਦੀ ਅੰਤਿਮ ਅਰਦਾਸ 23 ਸਤੰਬਰ ਨੂੰ ਗੁਰਦੁਆਰਾ ਸਾਹਿਬ ਬੁਰਜ ਹਰੀ ਸਿੰਘ ਵਿਖੇ ਹੋਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



