ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਪੁਲਿਸ ਥਾਣਾ ਬਿਲਗਾ ਵਿਖੇ ਤਾਇਨਾਤ ਐਡੀਸ਼ਨਲ ਐੱਸ ਐੱਚ ਓ ਕੁਲਵਿੰਦਰ ਰਾਮ ਪਦ ਉਨਤ ਹੋ ਕੇ ਇੰਸਪੈਕਟਰ ਬਣ ਗਏ। ਉਨਾਂ ਨੂੰ ਇੰਸਪੈਕਟਰ ਦੇ ਸਟਾਰ ਡੀ ਐੱਸ ਪੀ ਫਿਲੌਰ ਸ੍ਰੀ ਭਰਤ ਮਸੀਹ ਤੇ ਸ ਗੁਰਸ਼ਰਨ ਸਿੰਘ ਐੱਸ ਐੱਚ ਓ ਥਾਣਾ ਬਿਲਗਾ ਨੇ ਲਗਾਏ ਤੇ ਇੰਸਪੈਕਟਰ ਕੁਲਵਿੰਦਰ ਰਾਮ ਨੂੰ ਮੁਬਾਰਕਬਾਦ ਦਿੱਤੀ। ਇੱਥੇ ਇਹ ਗੌਰਕਰਨ ਯੋਗ ਹੈ ਕਿ ਕੁਲਵਿੰਦਰ ਰਾਮ ਪੁਲਿਸ ਚੌਂਕੀ ਅੱਪਰਾ ਵਿਖੇ ਬਤੌਰ ਮੁਣਸ਼ੀ ਵੀ ਸੇਵਾਵਾਂ ਨਿਭਾ ਚੁੱਕੇ ਹਨ। ਉਹ ਹਮੇਸ਼ਾ ਆਪਣੀ ਇਮਾਨਦਾਰੀ ਤੇ ਮਿਹਨਤ ਲਈ ਜਾਣੇ ਜਾਂਦੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



