ਹੁਨਰ ਦਾ ਨਸ਼ਾ

ਮੂਲ ਚੰਦ ਸ਼ਰਮਾ .

(ਸਮਾਜ ਵੀਕਲੀ)

ਨਸ਼ਾ ਅਕਲ ਲਈ ਮਾਰੂ
ਹੁੰਦਾ ਹੈ ਮਿੱਤਰੋ .
ਤਨ ਮਨ ਉੱਪਰ ਭਾਰੂ ,
ਹੁੰਦਾ ਹੈ ਮਿੱਤਰੋ .
ਜੇਕਰ ਕਰਨਾ ਹੋਵੇ ਕਰੀਏ
ਕਿਸੇ ਹੁਨਰ ਦਾ :
ਜੋ ਖੰਭਾਂ ਬਿਨਾਂ ਉਡਾਰੂ ,
ਹੁੰਦਾ ਹੈ ਮਿੱਤਰੋ

ਮੂਲ ਚੰਦ ਸ਼ਰਮਾ ਪ੍ਧਾਨ
ਪੰਜਾਬੀ ਸਾਹਿਤ ਸਭਾ ਧੂਰੀ (ਸੰਗਰੂਰ)
99148 36037

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਤਨ ਸਿੰਘ ਕਾਕੜ ਕਲਾਂ ਦੇ ਹੱਕ ਵਿੱਚ ਮੀਟਿੰਗਾਂ ਦਾ ਆਇਆ ਤੂਫ਼ਾਨ ਸਤਨਾਮ ਸਿੰਘ ਲੋਹਗੜ੍ਹ
Next articleਪੰਜਾਬ ਲਈ ਰਾਜਨੀਤਕ ਪਾਰਟੀਆਂ ਵੱਲੋਂ ਸੇਵਾ ਦੇ ਭਰੇ ਟੋਕਰੇ-