ਆਦਮਪੁਰ ਦੋਆਬਾ: ਪਿੰਡ ਖੁਰਦਪੁਰ ’ਚ ਮਿਲੇ ਪਾਕਿਸਤਾਨੀ ਗੁਬਾਰੇ

ਆਦਮਪੁਰ ਦੋਆਬਾ (ਸਮਾਜ ਵੀਕਲੀ):  ਪਿੰਡ ਖੁਰਦਪੁਰ ਦੇ ਖੇਤ ’ਚੋਂ ਪਾਕਿਸਤਾਨ ਦੇ ਗੁਬਾਰੇ ਮਿਲੇ ਹਨ। ਇਨ੍ਹਾਂ ਗੁਬਾਰਿਆਂ ਦੇ ਆਈ ਲਵ ਪਾਕਿਸਤਾਨ ਲਿਖਿਆ ਹੋਇਆ ਹੈ। ਇਸ ਸਬੰਧੀ ਮੌਕੇ ‘ਤੇ ਪਹੁੰਚੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਗੁਬਾਰਿਆਂ ਦੇ ਮਿਲਣ ਨਾਲ ਇਲਾਕੇ ‘ਚ ਸਹਿਮ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ’ਚ ਕਰੋਨਾ ਕਾਰਨ 4100 ਮੌਤਾਂ ਤੇ 1660 ਨਵੇਂ ਕੇਸ
Next articleਪੱਛਮੀ ਬੰਗਾਲ ਹਿੰਸਾ: ਸੀਬੀਆਈ ਦੀ 20 ਮੈਂਬਰੀ ਟੀਮ ਬੀਰਭੂਮ ਦੇ ਪਿੰਡ ਪੁੱਜੀ