ਆਪ ਆਗੂ ਰਾਣਾ ਹਰਦੀਪ ਸਿੰਘ ਵਲੋਂ ਗੁਰਵਿੰਦਰ ਸਿੰਘ ਵੀਡੀਓ ਤੇ ਵਰਕਰਾਂ ਨਾਲ ਕੀਤੀ ਮੀਟਿੰਗ  ।                    

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) -ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਣਾ ਹਰਦੀਪ ਰਾਣਾ ਵਲੋਂ ਗੁਰਵਿੰਦਰ ਸਿੰਘ ਵੀਡੀਓ ਤੇ ਵਰਕਰਾਂ ਨਾਲ ਕੁਝ ਮਸਲਿਆਂ ਤੇ ਮੀਟਿੰਗ ਕੀਤੀ ਗਈ। ਰਾਣਾ ਹਰਦੀਪ ਸਿੰਘ ਵਲੋਂ ਵਰਕਰਾਂ ਦੇ ਮਸਲਿਆਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਬਲਕਾਰ ਸਿੰਘ ਚੱਠਾ ਚੇਅਰਮੈਨ,ਕਮਲ ਸਿੰਘ ਨਾਹਰ ਸਾਹਕੋਟ, ਦੀਪਕ ਸੂਦ, ਲਖਵਿੰਦਰ ਸਿੰਘ ਸੰਗੋਵਾਲ,ਹਰਨੇਕ ਸਿੰਘ ਬਾਹਮਣੀਆ, ਰੁਪਿੰਦਰ ਸਿੰਘ, ਕੁਲਬੀਰ ਸਿੰਘ ਬਿੱਲੇ,ਸੁਰਜੀਤ ਸਿੰਘ ਮਾਨ, ਬਲਵੀਰ ਸਿੰਘ,  ਜਗਦੇਵ ਸਿੰਘ ਬਿੱਲੇ, ਮਾਣਾ ਰਾਮੂਵਾਲ, ਕੁਲਵਿੰਦਰ ਬਾਬਾ ਰਾਮੂਵਾਲ, ਜਸਵੀਰ ਸਿੰਘ ਬਿੱਲੇ, ਬੀਰਾ ਮਹਿਤਪੁਰ ਆਦਿ ਵਰਕਰ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਖੁਦ ਨੂੰ ਬਦਲੋ, ਦੁਨੀਆ ਬਦਲ ਜਾਵੇਗੀ”
Next articleਆਕਲੈਂਡ ਦੀ ਚੰਦਨਦੀਪ ਕੌਰ ਨਿਊਜੀਲੈਂਡ ਪੁਲਿਸ ਲਈ ਬਣਾਵੇਗੀ ਨੀਤੀਆਂ