(ਸਮਾਜ ਵੀਕਲੀ)
ਲੋਕੀ ਆਖਣ ਮੀਂਹ ਨਾਲ ਭਿਜਿਆ,
ਮੁੜ੍ਹਕੇ ਨਾਲ ਨਹਾਈ ਦਾ,
ਬਿਨਾਂ ਛੱਤ ਤੋਂ ਸੌਣਾ ਲਿਖਿਆ,
ਭਾਵੇਂ ਮਹਿਲ ਬਣਾਈ ਦਾ,
ਜਿਸ ਰੱਬ ਨੂੰ ਤੂੰ ਦੁੱਧ ਪਿਲਾਵੇ,
ਉਹ ਮਿੱਟੀ ਲੈ ਬਣਾਈ ਦਾ,
ਤੇਰੇ ਲਈ ਵੀ ਤਖ਼ਤ ਬਣਾਇਆ,
ਤੂੰ ਬੈਠਿਆਂ ਹੁਕਮ ਚਲਾਈ ਦਾ।
ਕੁਲਦੀਪ ਸਾਹਿਲ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly