HOME ਥੋਡਾ ਸਾਵਣ ਸਾਡਾ ਸਾਉਂਣ

ਥੋਡਾ ਸਾਵਣ ਸਾਡਾ ਸਾਉਂਣ

2

(ਸਮਾਜ ਵੀਕਲੀ) 

ਕੁੱਝ ਸਾਵਣ ਦਾ ਲੁਤਫ਼ ਮਾਣਦੇ ,
ਕਈ ਸਾਉਂਣ ਤੋਂ ਡਰਦੇ ਨੇ ।
ਕੱਚੇ ਘਰਾਂ ਦੇ ਮਾਲਕ ਕੁਦਰਤ ,
ਸਾਹਵੇਂ ਅਰਜ਼ਾਂ ਕਰਦੇ ਨੇ ।
ਕੁਝ ਪਿਕਨਿਕ ‘ਤੇ ਜਾਣ ਵਾਸਤੇ ,
ਨਿੱਤ ਸਾਵਣ ਦੀ ਝੜੀ ਭਾਲ਼ਦੇ,
ਕੁੱਝ ਡਰਨ ਮਰ ਜਾਊ ਦਿਹਾੜੀ ,
ਭੁੱਖੇ ਪਿਆਸੇ ਘਰਦੇ ਨੇ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਅਜੇ ਮੁੱਕਿਆ ਨਹੀਂ
Next articleਹਰਿਆਣਾ ਸਿੱਖ ਗੁਰਦੁਆਰਾ ਚੋਣ ਜਾਂ ਜੁਡੀਸ਼ਲ ਕਮਿਸ਼ਨ ਚੁਣੇ ਹੋਏ ਮੈਂਬਰਾਂ ਦਾ ਕਰਾਵੇ ਡੋਪ ਟੈਸਟ – ਮੀਤ ਪ੍ਰਧਾਨ ਗੁਰਬੀਰ ਸਿੰਘ