ਏਕਮ ਪਬਲਿਕ ਸਕੂਲ ਵਿਖੇ ਕਰੋਨਾ ਵਾਇਰਸ ਸੰਬੰਧੀ ਕੈਂਪ ਆਯੋਜਨ ਕੀਤਾ ਗਿਆ ਹੈ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਅਜ ਏਕਮ ਪਬਲਿਕ ਸਕੂਲ ਮਹਿਤਪੁਰ ਵਿਖੇ ਕੋਵਿਡ 19 ਵੈਕਸੀਨ ਸੰਬੰਧੀ ਕੈਂਪ ਲਗਾਇਆ ਗਿਆ ਜਿਸ ਵਿੱਚ ਸਕੂਲ ਦੇ ਲਗਭਗ ਸਾਰੇ ਸਟਾਫ ਮੈਂਬਰਾਂ ਦੀ ਵੈਕਸੀਨ ਡੋਜ ਕੰਪਲੀਟ ਕਰਨ ਦਾ ਟੀਚਾ ਪੂਰਾ ਕੀਤਾ ਗਿਆ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਸਕੂਲ ਦੇ ਸਟਾਫ ਨੇ ਮਾਰਚ ਤੋਂ ਸ਼ੁਰੂ ਹੋ ਕੇ ਹੁਣ ਤੱਕ ਪੂਰਨ ਡੋਜ ਲਗਵਾਉਣ ਦਾ ਟੀਚਾ ਮੁਕੰਮਲ ਕਰ ਲਿਆ ਹੈ ਉਨ੍ਹਾਂ ਨੇ ਬਾਕੀ ਸਨ ਸਮੂਹ ਅਤੇ ਇਲਾਕ਼ ਨਿਵਾਸੀਆਂ ਨੂੰ ਵੀ ਵੈਕਸੀਨ ਲਗਵਾਉਣ ਸੰਬੰਧੀ ਅਪੀਲ ਕੀਤੀ ਇਸ ਮੌਕੇ ਸਭ ਸਕੂਲ ਮੈਂਬਰ ਹਾਜ਼ਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਸ਼ਨੀਵਾਰ ਨੂੰ ਮਨਾਇਆ ਗਿਆ ‘ਮਹਿਮਾਨ-ਦਿਵਸ’
Next articleਭਾਰਤ ‘ਚ ‘ਚਿੱਟੇ ਇਨਕਲਾਬ’ ਦੇ ਮੋਹਰੀ/ਸੁਪਨਸਾਜ਼ ਸਨ ਡਾ. ਵਰਗੀਜ਼ ਕੁਰੀਅਨ