HOME ਐਫਸਫੋਰਡ ‘ਚ ਸੱਭਿਆਚਾਰਕ ਮੇਲਾ ਅੱਜ ਲੋਕਾਂ ਚ ਭਾਰੀ ਉਤਸ਼ਾਹ

ਐਫਸਫੋਰਡ ‘ਚ ਸੱਭਿਆਚਾਰਕ ਮੇਲਾ ਅੱਜ ਲੋਕਾਂ ਚ ਭਾਰੀ ਉਤਸ਼ਾਹ

2
ਕੈਪਸ਼ਨ ਮੇਲੇ ਦਾ ਪੋਸਟਰ

ਵੈਨਕੂਵਰ   (ਸਮਾਜ ਵੀਕਲੀ)  (ਮਲਕੀਤ ਸਿੰਘ)- ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਐਫਸਫੋਰਡ ‘ਚ 18 ਜੁਲਾਈ ਨੂੰ ਸਥਾਨਕ ਰੋਟਰੀ ਸਟੇਡੀਅਮ ਵਿੱਚ ਇੱਕ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਯੋਧਾ ਚੱਕਰ, ਸੁੱਖਾ ਸ਼ੇਰਪੁਰ ਅਤੇ ਹਰਵਿੰਦਰ ਤੂਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੇਲੇ ‘ਚ ਪ੍ਰਸਿੱਧ ਪੰਜਾਬੀ ਗਾਇਕ ਹਰਿੰਦਰ ਸਿੱਧੂ,ਅਮਨਦੀਪ ਕੌਰ, ਗੋਰਾ ਚੱਕਵਾਲਾ,ਗੁਰਤੇਜ ਤੇਜਾ, ਲਾਟੀ ਔਲਖ, ਹੈਰੀ ਸੰਧੂ, ਕੌਰ.ਬੀ, ਜੋਹਨ ਬੇਦੀ,ਏਕਨੂਰ ਧਾਲੀਵਾਲ, ਸੁਰਿੰਦਰ ਮਾਨ ਅਤੇ ਕਰਮਜੀਤ ਕੰਮੋ ਆਦਿ ਕਲਾਕਾਰ ਆਪਣੇ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਕਰਕੇ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕਰਨਗੇ ਉਨਾਂ ਇਹ ਵੀ ਦੱਸਿਆ ਕਿ ਇਸ ਮੇਲੇ ਨੂੰ ਵੇਖਣ ਸਬੰਧੀ ਪੰਜਾਬੀ ਭਾਈਚਾਰੇ ਦੇ ਲੋਕਾਂ ਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਤੇ ਇਸ ਮੇਲੇ ਦੀ ਐਂਟਰੀ ਫੀਸ ਬਿਲਕੁਲ ਫਰੀ ਹੋਵੇਗੀ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਡਾ:ਭੀਮ ਰਾਓ ਅੰਬੇਦਕਰ ਅਤੇ ਬਾਬੂ ਕਾਂਸ਼ੀ ਰਾਮ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਰੀ ‘ਚ ਸਮਾਗਮ ਅੱਜ
Next articleਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਓਂਟਾਰੀਓ ਵੱਲੋ ਬ੍ਰੈਂਪਟਨ ਕਬੱਡੀ ਕੱਪ 2026 ਕੈਨੇਡਾ ਚੇਅਰਮੈਨ ਰਸ਼ਪਾਲ ਮਾਨ ।