HOME ਜਾਨਵੀ ਸਹੋਤਾ ਨੇ ਮੈਡੀਕਲ 12ਵੀਂ ਕਲਾਸ ‘ਚ 85 ਪ੍ਰਤੀਸ਼ਤ ਅੰਕ ਲੈ ਕੇ...

ਜਾਨਵੀ ਸਹੋਤਾ ਨੇ ਮੈਡੀਕਲ 12ਵੀਂ ਕਲਾਸ ‘ਚ 85 ਪ੍ਰਤੀਸ਼ਤ ਅੰਕ ਲੈ ਕੇ ਅੱਪਰਾ ਤੇ ਮਾਪਿਆਂ ਦਾ ਨਾਂ ਕੀਤਾ ਰੌਸ਼ਨ

3
ਜਾਨਵੀ ਸਹੋਤਾ

ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਜਾਨਵੀ ਸਹੋਤਾ ਪੁੱਤਰੀ ਸੋਮ ਦੱਤ ਸੋਮੀ ਤੇ ਮਾਤਾ ਰਜਿੰਦਰ ਕੌਰ ਸਹੋਤਾ ਨੇ ਮੈਡੀਕਲ ਦੀ 12ਵੀਂ ਕਲਾਸ ‘ਚ 85 ਪ੍ਰਤੀਸ਼ਤ ਅੰਕ ਲੈ ਕੇ ਅੱਪਰਾ ਇਲਾਕੇ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ | ਜਾਨਵੀ ਸਹੋਤਾ ਅਰਸ਼ਦੀਪ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ  ਦੀ ਵਿਦਿਆਰਥਣ ਹੈ ਤੇ ਉੱਘੇ ਕਾਂਗਰਸੀ ਆਗੂ ਸੋਮ ਦੱਤ ਸੋਮੀ ਤੇ ਮਾਤਾ ਰਜਿੰਦਰ ਕੌਰ ਸਹੋਤਾ ਦੀ ਇਕਲੌਤੀ ਧੀ ਹੈ | ਜਾਨਵੀ ਸਹੋਤਾ ਦੀ ਇਸ ਕਾਮਯਾਬੀ ‘ਤੇ ਉਸਦੇ ਮਾਪੇ ਫਕਰ ਮਹਿਸੂਸ ਕਰ ਰਹੇ ਹਨ ਤੇ ਉਨਾਂ ਨੂੰ  ਲਗਾਤਾਰ ਵਧੀਆਂ ਦੇ ਰਹੇ ਹਨ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਰਾਸ਼ਟਰੀ ਡੇਂਗੂ ਦਿਵਸ ਮੌਕੇ ਸਿਹਤ ਵਿਭਾਗ ਵੱਲੋਂ ਡੇਂਗੂ ਜਾਗਰੂਕਤਾ ਮੁਹਿੰਮ ਚਲਾਈ ਗਈ
Next articleਪੁਣੇ ਦੀ ਇੱਕ ਟਿਊਸ਼ਨ ਕਲਾਸ ਵਿੱਚ NEET UG ਦਾ ਪੇਪਰ ਲੀਕ’… CBI ਨੇ ਲਾਤੂਰ ਤੋਂ ਕੈਮਿਸਟਰੀ ਲੈਕਚਰਾਰ ਨੂੰ ਗ੍ਰਿਫ਼ਤਾਰ ਕੀਤਾ