HOME ਵਰਲਡ ਕਰਲਿੰਗ ਫਾਈਨਲ ’ਚ ਸਵੀਡਨ ਨੇ 9-6 ਨਾਲ ਕਨੇਡਾ ਨੂੰ ਹਰਾਇਆ

ਵਰਲਡ ਕਰਲਿੰਗ ਫਾਈਨਲ ’ਚ ਸਵੀਡਨ ਨੇ 9-6 ਨਾਲ ਕਨੇਡਾ ਨੂੰ ਹਰਾਇਆ

3
ਫੋਟੋ ਕੈਪਸ਼ਨ: ਸਵੀਡਨ ਦੀ ਟੀਮ ਵਰਲਡ ਕਰਲਿੰਗ ਚੈਂਪੀਅਨਸ਼ਿਪ ਜਿੱਤਣ ਮਗਰੋਂ ਟ੍ਰਾਫੀ ਨਾਲ ਜਸ਼ਨ ਮਨਾਉਂਦੀ ਹੋਈ।

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਮੈਨਜ਼ ਵਰਲਡ ਕਰਲਿੰਗ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਵਿੱਚ ਕੈਨੇਡਾ ਨੂੰ ਸਵੀਡਨ ਵੱਲੋਂ 9-6 ਨਾਲ ਹਰਾ ਦਿੱਤਾ ਗਿਆ ਹੈ, ਜਿਸ ਨਾਲ ਕੈਨੇਡਾ ਦੀ ਖਿਤਾਬੀ ਉਡੀਕ ਹੋਰ ਲੰਬੀ ਹੋ ਗਈ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਸਵੀਡਨ ਦੇ ਨਿਕਲਾਸ ਐਡਿਨ ਨੇ ਕੈਨੇਡਾ ਦੇ ਮੈੱਟ ਡਨਸਟੋਨ ਨੂੰ ਹਰਾ ਕੇ ਇੱਕ ਹੋਰ ਵਰਲਡ ਕਰਲਿੰਗ ਖਿਤਾਬ ਆਪਣੇ ਨਾਮ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹਾਰ ਨਾਲ ਕੈਨੇਡਾ ਦੀ ਮੈਨਜ਼ ਵਰਲਡ ਕਰਲਿੰਗ ਚੈਂਪੀਅਨਸ਼ਿਪ ਵਿੱਚ ਖਿਤਾਬ ਜਿੱਤਣ ਦੀ ਲੰਬੇ ਸਮੇਂ ਤੋਂ ਚੱਲ ਰਹੀ ਉਡੀਕ ਹੁਣ 9 ਸਾਲ ਤੱਕ ਪਹੁੰਚ ਗਈ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਭਗਵੰਤ ਮਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਖਿਲਾਫ ਕੀਤੀ ਗਈ ਬਿਆਨਬਾਜ਼ੀ ਨਿੰਦਣਯੋਗ :ਵੱਖ ਵੱਖ ਆਗੂ
Next articleਕੈਨੇਡੀਅਨ ਪੁਲਾੜ ਯਾਤਰੀ ਜੇਰੇਮੀ ਹੈਨਸਨ ਨੇ ਲਾਈਵ ਕਾਲ ਦੌਰਾਨ ਧਰਤੀ ਦੇ ਦਿਖਾਏ ‘ਸ਼ਾਨਦਾਰ ਦ੍ਰਿਸ਼’