ਸਮਾਜ ਵੀਕਲੀ ਯੂ ਕੇ
ਪੰਜਾਬ – ਸਾਨੂੰ ਸੂਚਨਾ ਮਿਲੀ ਹੈ ਕਿ ਸ੍ਰੀ ਹਰਮੇਸ਼ ਜੱਸਲ ਦੁਆਰਾ ਲਿਖੀ ਜਾ ਚੁੱਕੀ ਪੁਸਤਕ, ” ਪੰਜਾਬ ਦਾ ਬੋਧੀ ਇਤਿਹਾਸ” ਦੇ ਛਪਣ ਚ ਦੇਰ ਹੋਣ ਦੇ ਕਾਰਨ ਦਾ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਤੱਤਕਾਲ ਅੱਖਾਂ ਦਾ ਓਪਰੇਸ਼ਨ ਕਰਵਾਉਣਾ ਪਿਆ ਹੈ ਕਿਉਂਕਿ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਲਿਖਦੇ ਰਹਿਣ ਕਾਰਨ, ਅੱਖਾਂ ਉਤੇ ਜ਼ਿਆਦਾ ਦਬਾਅ ਪੈਣ ਕਾਰਨ ਚਿੱਟਾ ਮੋਤੀਆਂ ਉਤਰ ਆਇਆ ਸੀ। ਉਨ੍ਹਾਂ ਦੀਆਂ ਅੱਖਾਂ ਦਾ ਆਧੁਨਿਕ ਸਰਜਰੀ ਦੁਆਰਾ ਸਫ਼ਲ ਓਪਰੇਸ਼ਨ ਹੋ ਚੁੱਕਾ ਹੈ। ਜਲਦੀ ਹੀ ਉਹ ਦੁਬਾਰਾ ਪੁਸਤਕ ਦੀ ਛਪਾਈ ਦੇ ਕੰਮ ਚ ਲੱਗ ਜਾਣਗੇ ਤੇ ਪਾਠਕਾਂ ਨੂੰ ਪੁਸਤਕ ਪੜ੍ਹਨ ਨੂੰ ਮਿਲੇਗੀ, ਅਜਿਹੀ ਉਮੀਦ ਕੀਤੀ ਜਾਂਦੀ ਹੈ।
ਆਸ਼ੋਕਪੱਤਰ ਪ੍ਰੇਰਕ ਸਮਾਜ ਵੀਕਲੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



