ਬਰਨਾਲਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਬਰਨਾਲਾ ਸ਼ਹਿਰ ਦੇ ਰਹਿਣ ਵਾਲੇ ਮੋਚੀ ਸਿੰਘ ਮੁਫ਼ਤ ਵਿੱਚ ਜੁੱਤੀਆਂ ਗੰਢਣ ਦੀ ਸੇਵਾ ਕਰਦੇ ਹਨ। ਮੋਚੀ ਸਿੰਘ ਦੀ ਇਸ ਸੇਵਾ ਨੂੰ ਦੇਖ ਕੇ ਕੁਝ ਲੋਕ ਉਨ੍ਹਾਂ ਨੂੰ ਜੁੱਤੀਆਂ ਗੰਢਣ ਬਦਲੇ ਪੈਸੇ ਵੀ ਦੇ ਜਾਂਦੇ ਹਨ ਪਰ ਉਹ ਕਿਸੇ ਤੋਂ ਮੂੰਹੋ ਮੰਗ ਕੇ ਪੈਸੇ ਨਹੀਂ ਲੈਂਦੇ ਅਤੇ ਇਨ੍ਹਾਂ ਪੈਸਿਆਂ ਨਾਲ ਹੀ ਉਹ ਗੁਜ਼ਾਰਾ ਕਰਦੇ ਹਨ। ਮੋਚੀ ਸਿੰਘ ਦੀ ਇਸ ਵਿਲੱਖਣ ਸੇਵਾ ਬਾਰੇ ਹੋਰ ਜਾਨਣ ਲਈ ਇਸ ਨੂੰ ਮਿਲ ਸਕਦੇ ਹੋ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



