ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਆਪ ਸੱਭ ਦੀਆਂ ਦੁਆਵਾਂ ਸਦਕਾ ਇੱਕ ਨਵਾਂ ਨਕੋਰ ਅੱਜ ਦੇ ਹਲਾਤਾਂ ਨੂੰ ਬਿਆਨ ਕਰਦਾ ਗੀਤ ‘ਕਲਯੁਗ” ਗਾਇਕ “ਜਗਦੀਸ਼ ਜਾਡਲਾ” ਦੀ ਸੁਰੀਲੀ ਆਵਾਜ਼ ਵਿੱਚ ਲੈ ਕੇ ਹਾਜ਼ਰ ਹੋ ਰਹੇ ਹਾਂ ਜੀ.! ਸਵਰਗਵਾਸੀ ਸ੍ਰੀ ਮਲਕੀਤ ਸਿੰਘ ਮਹਿਤਪੁਰੀ ਜੀ ਵਲੋਂ ਇਸ ਗੀਤ ਨੂੰ ਕਲਮਬੱਧ ਕੀਤਾ ਹੈ ਏਕਮਪਰੀਤ ਸਿੰਘ UK ਵੱਲੋਂ ਗੀਤ ਦੀ ਪੇਸ਼ਕਸ਼ ਕੀਤੀ ਗਈ ਹੈ ਆਰ ਸੋਢੀ ਵਲੋਂ ਮਿਊਜ਼ਿਕ ਅਤੇ ਅਕਸ਼ੇ ਵਰਮਾ ਲੁਧਿਆਣਾ ਵਲੋਂ ਵੀਡੀਓ ਫਿਲਮਾਕਣ ਕੀਤਾ ਗਿਆ।॥ ਪ੍ਰਸਿੱਧ ਪ੍ਰਮੋਟਰ ਸ੍ਰੀ ਬਿੱਲ ਬਸਰਾ ਕਨੇਡਾ ਅਤੇ ਤੁਹਾਡੇ ਆਪਣੇ ਗਾਇਕ ਰਾਜ ਦਦਰਾਲ ਵਲੋਂ RM2 MUSIC &AKM Entertainer’s ਦੇ ਬੈਨਰ ਹੇਠ ਰਲੀਜ ਕੀਤਾ ਜਾ ਰਿਹਾ ਹੈ॥ ਸੋ “KULYUG” ਗੀਤ ਦਾ ਪੋਸਟਰ ਆਪ ਦੇ ਸਨਮੁੱਖ ਹੈ ॥ ਕਰੋ ਵੱਧ ਤੋਂ ਵੱਧ ਸ਼ੇਅਰ ਜੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



