HOME ਦੀ ਵਰਕਿੰਗ ਜਰਨਲਿਸਟ ਐਸੋਸ਼ੀਏਸ਼ਨ ਸੁਲਤਾਨਪੁਰ ਲੋਧੀ ਦੀ ਨਵੀਂ ਬਾਡੀ ਦਾ ਐਲਾਨ

ਦੀ ਵਰਕਿੰਗ ਜਰਨਲਿਸਟ ਐਸੋਸ਼ੀਏਸ਼ਨ ਸੁਲਤਾਨਪੁਰ ਲੋਧੀ ਦੀ ਨਵੀਂ ਬਾਡੀ ਦਾ ਐਲਾਨ

17
“ਸਾਰੇ ਕਾਰਜ ਸਭ ਦੇ ਦੁਆਰਾ” ਤਹਿਤ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ 
ਕਪੂਰਥਲਾ,  (ਸਮਾਜ ਵੀਕਲੀ)  ( ਵਿਸ਼ੇਸ਼ ਪ੍ਰਤੀਨਿਧ )-ਦੀ ਵਰਕਿੰਗ ਜਰਨਲਿਸਟ ਐਸੋਸ਼ੀਏਸ਼ਨ ਸੁਲਤਾਨਪੁਰ ਲੋਧੀ ਦੀ ਅਹਿਮ ਮੀਟਿੰਗ ਪ੍ਰਧਾਨ ਸੁਰਿੰਦਰਪਾਲ ਸਿੰਘ ਸੋਢੀ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ।ਇਸ ਮੀਟਿੰਗ ਦੌਰਾਨ ਐਸੋਸੀਏਸ਼ਨ ਦੀ ਚੋਣ ਦੇ ਇੱਕ ਸਾਲ ਪੂਰਾ ਹੋਣ ਤੇ ਐਸੋਸੀਏਸ਼ਨ ਦੀ ਸਲਾਨਾ ਗਤੀਵਿਧੀਆਂ ਦੀ ਰਿਪੋਰਟ ਪ੍ਰਧਾਨ ਸੁਰਿੰਦਰਪਾਲ ਸਿੰਘ ਸੋਢੀ ਦੁਆਰਾ ਪੜ੍ਹੀ ਗਈ ਤੇ ਐਸੋਸੀਏਸ਼ਨ ਦੁਆਰਾ ਨਵੀਂ ਪਿਰਤ ਤਹਿਤ “ਸਾਰੇ ਕਾਰਜ ਸਭ ਦੇ ਦੁਆਰਾ” ਦੇ ਚੱਲਦੇ ਦੂਸਰੇ ਰਹਿੰਦੇ ਸਾਲ ਲਈ ਨਵੀਂ ਬਾਡੀ ਦਾ ਐਲਾਨ ਕਰਦੇ ਹੋਏ ਵਰੁਣ ਸ਼ਰਮਾ, ਬਲਵਿੰਦਰ ਸਿੰਘ ਧਾਲੀਵਾਲ ,ਜਗਜੀਤ ਸਿੰਘ ਧੰਜੂ, ਬਲਵਿੰਦਰ ਸਿੰਘ ਲਾਡੀ , ਦੀਪਕ ਧੀਰ , ਨਰੇਸ਼ ਹੈਪੀ (ਸਾਰੇ ਸੀਨੀਅਰ ਮੀਤ ਪ੍ਰਧਾਨ), ਲਕਸ਼ਮੀ ਨੰਦਨ ਨੂੰ ਜਨਰਲ ਸੈਕਟਰੀ,ਬਿਕਰਮਪਾਲ ਸਿੰਘ ਵਿੱਕੀ ਨੂੰ ਸੈਕਟਰੀ, ਅਰਵਿੰਦ ਪਾਠਕ ਨੂੰ ਜੁਆਇੰਟ ਸੈਕਟਰੀ, ਸਤਪਾਲ ਕਾਲਾ,ਜਗਮੋਹਨ ਸਿੰਘ ਥਿੰਦ, ਜਤਿੰਦਰ ਸੇਠੀ, ਦਿਲਬਾਗ ਸਿੰਘ ਡਡਵਿੰਡੀ, ਚਰਨਜੀਤ ਸਿੰਘ ਢਿੱਲੋਂ, ਬੀਬੀ ਮਲਕੀਤ ਕੌਰ,ਨਿਰਮਲ ਸਿੰਘ ਹੈਪੀ, ਰਣਜੀਤ ਸਿੰਘ ਚੰਦੀ,ਗੌਰਵ ਧੀਰ  (ਸਾਰੇ ਮੀਤ ਪ੍ਰਧਾਨ) ,ਸਿਮਰਨ ਸੰਧੂ ਨੂੰ ਖ਼ਜ਼ਾਨਚੀ ਤੇ ਅਸ਼ਵਨੀ ਜੋਸ਼ੀ ਨੂੰ ਸਹਾਇਕ ਖਜ਼ਾਨਚੀ , ਬਲਬੀਰ ਸਿੰਘ ਧੰਜੂ,ਤਿਲਕ ਰਾਜ ਜੋਸ਼ੀ, ਨਰਿੰਦਰ ਹਨੀ,ਜਗੀਰ ਸਿੰਘ ਬਾਜਵਾ (ਸਾਰੇ ਸਰਪ੍ਰਸਤ), ਕੰਵਲਪ੍ਰੀਤ ਸਿੰਘ ਕੌੜਾ ਨੂੰ ਪ੍ਰੈੱਸ ਸਕੱਤਰ, ਲਖਵੀਰ ਸਿੰਘ ਲੱਖੀ, ਮਾਸਟਰ ਦੇਸ ਰਾਜ (ਦੋਵੇਂ ਲਾਇਬ੍ਰੇਰੀ ਇੰਚਾਰਜ), ਐਡਵੋਕੇਟ ਰਜਿੰਦਰ ਸਿੰਘ ਰਾਣਾ,ਦੀਪਕ ਸ਼ਰਮਾ, ਕੁਲਬੀਰ ਸਿੰਘ ਮਿੰਟੂ, ਤਰਸੇਮ ਸਿੰਘ ਥਿੰਦ, ਕੁਲਵੰਤ ਸਿੰਘ ਨੂਰੋਵਾਲ ਨੂੰ ਅਨੁਸ਼ਾਸਨੀ ਕਮੇਟੀ ਲਈ ਚੁਣਿਆ ਗਿਆ, ਜਦਕਿ ਮਨੋਜ ਸ਼ਰਮਾ ਨੂੰ ਮੁੱਖ ਸਲਾਹਕਾਰ ਨਿਯੁਕਤ ਕਰਨ ਦੇ ਨਾਲ ਨਾਲ ਰਕੇਸ਼ ਕੁਮਾਰ, ਅਮਰਜੀਤ ਸਿੰਘ,ਚੰਦਰ ਮੜੀਆ, ਸੁਰਿੰਦਰ ਸਿੰਘ ਬੱਬੂ,ਕੁਲਵਿੰਦਰ ਸਿੰਘ ਲਾਡੀ, ਲਵਪ੍ਰੀਤ ਸਿੰਘ ਖਿੰਡਾ, ਗੁਰਪਿੰਦਰ ਸਿੰਘ ਜੱਗੂ, ਪਰਮਜੀਤ ਸਿੰਘ ਡਡਵਿੰਡੀ, ਜਰਨੈਲ ਸਿੰਘ ਗਿੱਲ ਨੂੰ ਵਰਕਿੰਗ ਕਮੇਟੀ ਮੈਂਬਰ ਤੌਰ ਤੇ ਸ਼ਾਮਿਲ ਕੀਤਾ ਗਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨੁੱਕੜ ਨਾਟਕਾਂ ਦੇ ਬਾਬਾ ਬੋਹੜ : ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ
Next articleਕਾਵਿ-ਸੱਚ