(ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ) ਗੁਰੂ ਰਵਿਦਾਸ ਮੰਦਰ ਪਿੰਡ ਧਲੇਤੇ ਦੇ ਵਿੱਚ ਤੋੜਨ ਦਾ ਮੁੱਦਾ ਪੰਜਾਬੀ ਅਸੰਬਲੀ ਵਿੱਚ ਉਠਾਇਆ ਜਾਊਗਾ ਜਿਲਾ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਵਾਈ ਹੋਵੇ–ਡਾਕਟਰ ਨਛੱਤਰਪਾਲ MLA, ਸਟੇਟ ਇਨਚਾਰਜ,ਪਿੰਡ ਧਲੇਤੇ ਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਮੰਦਰ ਨੂੰ ਤੋੜਨ ਵਿਰੁੱਧ ਬਹੁਜਨ ਸਮਾਜ ਪਾਰਟੀ 29 ਤਰੀਕ ਨੂੰ ਪੰਜਾਬ ਦੇ ਸਾਰੇ ਜਿਲਿਆਂ ਚ ਰੋਸ ਮਾਰਚ 
ਕਰਕੇ ਡਿਪਟੀ ਕਮਿਸ਼ਨਰ ਨੂੰ ਦੇਵੇਗੀ ਮੈਂਬਰਾਂ ਅਤੇ 07 ਸਤੰਬਰ ਨੂੰ ਦੁਆਬਾ ਪੱਧਰ ਤੇ ਗੁਰਾਇਆ ਵਿੱਚ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਸਨਮਾਨ ਚ ਹੋਵੇਗੀ ਪੰਜਾਬ ਸੰਭਾਲੋ ਰੈਲੀ ਮੀਟਿੰਗ ਵਿੱਚ ਸਟੇਟ ਇੰਚਾਰਜ ਚੌਧਰੀ ਗੁਰਨਾਮ ਸਿੰਘ ਜੀ,ਸਟੇਟ ਇੰਚਾਰਜ ਤੀਰਥ ਰਾਜਪੁਰਾ ਜੀ ਐਡਵੋਕੇਟ ਬਲਵਿੰਦਰ ਜੀ ਸਟੇਟ ਜਨਰਲ ਸੈਕਟਰੀ ਜੋਨ ਇੰਚਾਰਜ ਜਲੰਧਰ,ਗੁਰਮੇਲ ਚੁੰਬਰ ਜੀ ਸਟੇਟ ਜਨਰਲ ਸੈਕਟਰੀ ਜ਼ੋਨ ਇੰਚਾਰਜ ਜਲੰਧਰ, ਪਰਵੀਨ ਬੰਗਾ ਜੀ ਜਨਰਲ ਸੈਕਟਰੀ ਬਸਪਾ ਪੰਜਾਬ, ਬਲਵਿੰਦਰ ਬਿੱਟਾ ਜੀ ਜਨਰਲ ਸੈਕਟਰੀ ਬਸਪਾ ਪੰਜਾਬ,ਲਾਲ ਚੰਦ ਔਜਲਾ, ਜਗਦੀਸ਼ ਸ਼ੇਰਪੁਰੀ ਜੀ ਜ਼ਿਲ੍ਹਾ ਜਲੰਧਰ ਬਸਪਾ ਪ੍ਰਧਾਨ, ਸਲਵਿੰਦਰ ਸਿੰਘ ਜੀ ਜਿਲਾ ਸ਼ਹਿਰੀ ਬਸਪਾ ਪ੍ਰਧਾਨ, ਦਲਜੀਤ ਰਾਏ ਜੀ ਜਿਲਾ ਹੁਸ਼ਿਆਰਪੁਰ ਦੇ ਪ੍ਰਧਾਨ ਸਰਬਜੀਤ ਜੀ ਜਿਲਾ ਨਵਾਂ ਸ਼ਹਿਰ ਦੇ ਪ੍ਰਧਾਨ,ਜੀ ਖੁਸ਼ੀ ਰਾਮ ਜੀ ਜਿਲਾ ਕੋਆਰਡੀਨੇਟਰ ਇਨਚਾਰਜ ਵਿਧਾਨ ਸਭਾ ਫਲੋਰ ਜੀ,ਬਲਵਿੰਦਰ ਜੱਸੀ ਜੀ ਜਿਲਾ ਪ੍ਰਧਾਨ ਲੁਧਿਆਣਾ ਸ਼ਹਿਰੀ, ਹਰਬਲਾਸ ਬਸਰਾ ਜਿਲਾ ਜਨਰਲ ਸਕੱਤਰ ਨਵਾਂ ਸ਼ਹਿਰ, ਸੁਖਦੇਵ ਬਿਟਾ, ਜਗਦੀਸ਼ ਦੀਸ਼ਾ,ਸੁਖਵਿੰਦਰ ਬਿੱਟੂ ਜੀ ਸੁਸ਼ੀਲ ਵਿਰਦੀ ਜੀ,ਹੈਪੀ ਰੁੜਕਾ ਜੀ,ਸੁਖਵਿੰਦਰ ਝੱਲੀ ਜੀ, ਬੁੱਧ ਪ੍ਰਕਾਸ਼ ਜੀ ਗੜਾ ਅਤੇ ਹੋਰ ਵਿਧਾਨ ਸਭਾ ਦੀ ਲੀਡਰ ਵਰਕਰ ਜ਼ਿਲ੍ਹਿਆਂ ਦੇ ਲੀਡਰ ਅਤੇ ਵਰਕਰ ਵੱਡੇ ਪੱਧਰ ਤੇ ਮੌਜੂਦ ਸਨ ਪਿੰਡ ਧਲੇਤਾ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਸਰਕਾਰ ਗੁਰੂ ਰਵਿਦਾਸ ਮੰਦਰ ਪਿੰਡ ਧਲੇਤਾ ਦੇ ਜਥਾ ਸਥਿਤੀ ਬਹਾਲ ਕਰੇ ਅਤੇ ਜਿਲਾ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਏ – ਕਰੀਮਪੁਰੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



