(ਸਮਾਜ ਵੀਕਲੀ)
ਵਫ਼ਾ ਬਦਲੇ ਨਾ ਮਿਲੇ ਵਫ਼ਾ,,
ਬੇਕਦਰਾਂ ਦੀ ਇਥੇ ਥੋੜ ਨਹੀਂ।।
ਆਪਣੇ ਕੰਮ ਕੱਢ ਕੇ ਕਈ ਆਖਦੇ,,
ਹੁਣ ਤੇਰੀ ਸਾਨੂੰ ਕੋਈ ਲੋੜ ਨਹੀਂ।।
ਜਿਹਨਾਂ ਨਾਲ ਕਦੇ ਪਿਆਰ ਸੀ ਕਰਦੇ,,
ਅੱਜ ਕੱਲ ਚੱਲਦਾ ਉਹਨਾਂ ਉਤੇ ਜ਼ੋਰ ਨਹੀਂ।।
ਛੱਡ ਕੇ ਜਾਣ ਵਾਲੇ ਵੀ ਆਪਣੇ ਸੀ,,
ਗਿੰਦਿਆ ਉਹ ਕੋਈ ਹੋਰ ਨਹੀਂ।।
ਸਿੱਧੂਆ ਬੇਕਦਰਾਂ ਸੰਗ ਲਾਈ ਯਾਰੀ,,
ਲੱਭਿ
ਆਂ ਉਹਨਾਂ ਦਾ ਕੋਈ ਤੋੜ ਨਹੀਂ।।
ਗੁਰਜਿੰਦਰ ਸਿੰਘ ਸਿੱਧੂ
ਪਿੰਡ ਖਿੱਚੀਆਂ ਜ਼ਿਲਾ ਗੁਰਦਾਸਪੁਰ
ਫੋਨ 062393 31711


