HOME KWS ਸੰਸਥਾ ਵਲੋਂ ਇੱਕ ਲੋੜਵੰਦ ਲੜਕੀ ਦੇ ਵਿਆਹ ਕਾਰਜ ਦਾ ਸਾਰਾ ਖਰਚਾ...

KWS ਸੰਸਥਾ ਵਲੋਂ ਇੱਕ ਲੋੜਵੰਦ ਲੜਕੀ ਦੇ ਵਿਆਹ ਕਾਰਜ ਦਾ ਸਾਰਾ ਖਰਚਾ ਕੀਤਾ ਗਿਆ

2

ਪਰਿਵਾਰ ਵਲੋਂ KWS ਦੇ ਪ੍ਰਧਾਨ ਡਾ ਸੋਨੂੰ ਨਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ

ਬੰਗਾ   (ਸਮਾਜ ਵੀਕਲੀ)  (ਚਰਨਜੀਤ ਸੱਲਾ) ਪਿੰਡ ਕੁਲਥਮ ਦੀ KWS ਸੰਸਥਾ ਜੋ ਕਿ ਸਮਾਜਿਕ ਤੌਰ ਤੇ ਸਮਾਜ ਦੇ ਲੋੜਵੰਦਾਂ ਦੀ ਮਦਦ ਆਪਣੇ ਪੱਧਰ ਤੇ ਕਰ ਰਹੀ ਹੈ । ਅੱਜ ਸੰਸਥਾ ਵਲੋਂ ਪਿੰਡ ਖੁਰਮਪੁਰ ਦੀ ਇੱਕ ਬਹੁਤ ਜ਼ਿਆਦਾ ਲੋੜਵੰਦ ਧੀ ਧਿਆਣੀ ਦੇ ਵਿਆਹ ਕਾਰਜ ਤੇ ਸਮੁੱਚੀ KWS ਟੀਮ ਵਲੋਂ ਪਹੁੰਚ ਕੇ ਵਿਆਹ ਕਾਰਜ ਦਾ ਸਾਰਾ ਖਰਚਾ ਚੁੱਕਿਆ ਗਿਆ ਜਿਸ ਤੇ ਪਰਿਵਾਰ ਨੇ ਜਿੱਥੇ KWS ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਉੱਥੇ ਪਰਿਵਾਰ ਵਲੋਂ ਸੰਸਥਾ ਦੇ ਪ੍ਰਧਾਨ ਡਾ. ਸੋਨੂੰ ਨਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਇਸ ਮੌਕੇ ਸੰਸਥਾ ਦੇ (ਪ੍ਧਾਨ) ਡਾ.ਸੋਨੂੰ ਨਰ, ਰਾਕੇਸ਼ ਕੁਮਾਰ ਕੁਲਥਮ (ਸੰਸਥਾਪਕ) , ਦੀਪਕ ਅਟਵਾਲ ਖਜਾਨਚੀ, ਸਤਨਾਮ ਅਟਵਾਲ ਉਪ ਪ੍ਰਧਾਨ, ਰੋਹਿਤ ਚੁੰਬਰ ਸਕੱਤਰ,ਲਵਪੀ੍ਤ ਸਕੱਤਰ, ਕੋਮਲ ਕੁਮਾਰ ਖਜਾਨਚੀ,ਗੌਰਵ ਚੁੰਬਰ ਪਰੋਜੈਕਟ ਕੋਆਰਡੀਨੇਟਰ, ਮੁਕੇਸ਼ ਕੁਮਾਰ ਸਕੱਤਰ , ਹੈਰੀ ਸਲਾਹਕਾਰ, ਕੁਲਦੀਪ ਕੁਮਾਰ ਜਨਰਲ ਸਕੱਤਰ, ਕੁਲਵੰਤ ਕੁਮਾਰ ਜਨਰਲ ਸਕੱਤਰ,ਹਰਜੋਤ ਸਲਾਹਕਾਰ, ਗਗਨ ਕੁਲਥਮ ਸਲਾਹਕਾਰ, ਸੋਨੂੰ ਚੁੰਬਰ ਮੀਡੀਆ ਅਧਿਕਾਰੀ, ਹੈਪੂ ਕੁਲਥਮ, ਸੁਰਿੰਦਰ ਪਾਲ, ਡਾ ਮਨਜੀਤ ਕੁਮਾਰ, ਡਾ ਮੋਨੂੰ , ਡਾ ਨਛੱਤਰ ਸਿੰਘ, ਡਾ ਮੰਗੇਸ਼ ਕੁਮਾਰ, ਲੇਖ ਰਾਜ ਕੁਲਥਮ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦਿਨੇਸ਼ ਕੁਮਾਰ ਪੱਪੂ ਨੇ ਪਾਰਟੀ ਨਾਲ ਇੱਕ ਵਰਕਰ ਹਰ ਰੋਜ਼ ਜੋੜਿਆ ਹੈ
Next articleਸਰਦਾਰ ਬਲਜੀਤ ਸਿੰਘ ਸਲਾਣਾ ਜੀ ਨੂੰ ਸਮਰਥਕਾਂ ਸਮੇਤ ਬਸਪਾ ਵਿੱਚ ਸ਼ਾਮਲ ਕੀਤਾ –ਸ ਅਵਤਾਰ ਸਿੰਘ ਕਰੀਮਪੁਰੀ