HOME ਦਿਨੇਸ਼ ਕੁਮਾਰ ਪੱਪੂ ਨੇ ਪਾਰਟੀ ਨਾਲ ਇੱਕ ਵਰਕਰ ਹਰ ਰੋਜ਼ ਜੋੜਿਆ ਹੈ

ਦਿਨੇਸ਼ ਕੁਮਾਰ ਪੱਪੂ ਨੇ ਪਾਰਟੀ ਨਾਲ ਇੱਕ ਵਰਕਰ ਹਰ ਰੋਜ਼ ਜੋੜਿਆ ਹੈ

2

 ਹੁਸ਼ਿਆਰਪੁਰ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) 20 ਜੁਲਾਈ ਵੱਡੇ ਪੱਧਰ ਤੇ ਜੂੜ ਰਹੇ ਹਨ ਪੰਜਾਬ ਸੰਭਾਲੋ ਮਹਿਮਾ ਨਾਲ ਲੋਕ।। ਇਸ ਲੜੀ ਤਹਿਤ ਰੋਜ ਮਿਲਕੇ ਵਰਕਰ ਨੂੰ ਬਸਪਾ ਨਾਲ ਜੋੜਿਆ ਜਾ ਰਿਹਾ ਹੈ ਅੱਜ ਲਗਭਗ ਵੀਹ ਦਿਨ ਹੋ ਗਏ ਹਨ ਦਿਨੇਸ਼ ਕੁਮਾਰ ਪੱਪੂ ਜੀ ਇਸ ਕੰਮ ਵਿੱਚ ਲੱਗੇ ਹੋਏ ਹਨ ਉਹ ਹਰ ਰੋਜ਼ ਇੱਕ ਵਰਕਰ ਪਾਰਟੀ ਦੀਆਂ ਨੀਤੀਆਂ ਦੱਸ ਕੇ ਜੋੜ ਰਹੇ ਹਨ ਅੱਜ ਕਰਨ ਨਈਅਰ ਆਮ ਆਦਮੀ ਪਾਰਟੀ ਦਾ ਵਰਕਰ ਸੀ ਜਿਸ ਨੂੰ ਬਹੁਜਨ ਸਮਾਜ ਪਾਰਟੀ ਵਾਰੇ ਜਾਣਕਾਰੀ ਦੇ ਕੇ ਪਾਰਟੀ ਨਾਲ ਜੋੜਿਆ ਗਿਆ ਨਈਅਰ ਨੇ ਦੱਸਿਆ ਕਿ ਪਹਿਲਾਂ ਤਾਂ ਆਪ ਦੇ ਨੇਤਾ ਜਦੋਂ ਕਿਤੇ ਨੂੰ ਜਾਣਾਂ ਹੋਵੇ ਜਾਂ ਰੈਲੀ ਤੇ ਜਾਣਾ ਹੋਵੇ ਤਾਂ ਫ਼ੋਨ ਕਰਦੇ ਸਨ ਪਰ ਹੁਣ ਸਾਡਾ ਫੋਨ ਵੀ ਨਹੀਂ ਚੁੱਕਦੇ ਇਸ ਲਈ ਮੈਂ ਬਾਕੀ ਸਭ ਪਾਰਟੀਆਂ ਨੂੰ ਦੇਖ ਲਿਆ ਹੈ ਬਸ ਇੱਕੋ ਇੱਕ ਪਾਰਟੀ ਰਹਿ ਗਈ ਹੈ ਉਹ ਹੈ ਬਸਪਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੰਗਾ ਵਿੱਚ ਪ੍ਰਸਿੱਧ ਗੀਤਕਾਰ ਮਦਨ ਜਲੰਧਰੀ ਦਾ ਗੋਲਡ ਮੈਡਲ ਨਾਲ ਸਨਮਾਨ ਹੋਵੇਗਾ।
Next articleKWS ਸੰਸਥਾ ਵਲੋਂ ਇੱਕ ਲੋੜਵੰਦ ਲੜਕੀ ਦੇ ਵਿਆਹ ਕਾਰਜ ਦਾ ਸਾਰਾ ਖਰਚਾ ਕੀਤਾ ਗਿਆ