HOME ਮਿੱਤਰਾਂ ਦੀ ਮੋਟਰ ‘ਤੇ

ਮਿੱਤਰਾਂ ਦੀ ਮੋਟਰ ‘ਤੇ

3
ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਦੋਸਤਾਂ ਦੇ ਨਾਲ਼ ਬੈਠ ਕੇ ,
ਗੱਲ ਨਾਲ਼ ਵੀ ਖੜ੍ਹਨ ਦੀ ਚਲਦੀ।
ਜਿਉਂ ਰਹਿਣ ਪਰਵਾਨੇ ਸੜਦੇ ,
ਹੱਸ ਹੱਸ ਕੇ ਸੜਨ ਦੀ ਚਲਦੀ।
ਕਿਸੇ ‘ਤੇ ਭੁੱਕੀ ਫ਼ੀਮ ਚਲਦੀ ,
ਕਿਤੇ ਸ਼ਾਮ ਨੂੰ ਗਲਾਸੀ ਖੜਕੇ ;
ਪਰ ਗੱਲ ਸਾਡੀ ਮੋਟਰ ‘ਤੇ ,
ਸਾਹਿਤ ਲਿਖਣ ਪੜ੍ਹਨ ਦੀ ਚਲਦੀ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ।
      9914836037

Previous articleਪੰਜਾਬ ਨੂੰ ਆਦਿਵਾਸੀ ਖੇਤਰ ਬਣਾ ਧਰਨ ਤੋਂ ਰੋਕਣ ਦਾ ਹੋਕਾ ਦੇਵੇਗੀ 28 ਜੂਨ ਨੂੰ ਹੋ ਰਹੀ ਕਨਵੈਨਸ਼ਨ
Next articleਪੰਜਾਬ ਮੰਡੀ ਬੋਰਡ ਵੱਲੋਂ ਢਾਹਾਂ ਕਲੇਰਾਂ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਲਿੰਕ ਸੜਕ ਦੇ ਨਿਰਮਾਣ ਦੀ ਆਰੰਭਤਾ