
ਕੈਨੇਡਾ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333:-2025’ ਦੀ ਸਫ਼ਲਤਾ ਲਈ ਕਬੱਡੀ ਫੈੱਡਰੇਸ਼ਨ ਆਫ ਓਂਟਾਰੀਓ, ਟੂਰਨਾਮੈਂਟ ਦੇ ਸਮੂਹ ਪ੍ਰਬੰਧਕਾਂ, ਖਿਡਾਰੀਆਂ, ਸਪਾਂਸਰਾਂ ਅਤੇ ਦਰਸ਼ਕਾਂ ਨੂੰ ਗਾਖਲ ਪਰਿਵਾਰ, ਗਾਖਲ ਗਰੁੱਪ ਯੂ.ਐੱਸ.ਏ ਅਤੇ ਯੂਨਾਈਟਿਡ ਸਪੋਰਟਸ ਕਲੱਬ ਯੂ.ਐੱਸ.ਏ. ਵਲੋਂ ਬਹੁਤ ਬਹੁਤ ਵਧਾਈਆਂ।ਸਮੁੱਚੀ ਦੁਨੀਆਂ ਵਿਚ ਕਬੱਡੀ ਦੀ ਚੜ੍ਹਦੀ ਕਲਾ ਅਤੇ ਖਿਡਾਰੀਆਂ ਦੀ ਤੰਦਰੁਸਤੀ ਲਈ ਹਮੇਸ਼ਾ ਅਰਦਾਸ ਕਰਦੇ ਹਾਂ। ਆਉਂਦੇ ਸਾਲ 2026 ਦੇ ਸਤੰਬਰ ਮਹੀਨੇ ਯੂਨਾਈਟਡ ਸਪੋਰਟਸ ਕਲੱਬ ਅਤੇ ਗਾਖਲ ਗਰੁੱਪ ਵਲੋਂ ਯੂਨੀਅਨ ਸਿਟੀ, ਕੈਲੀਫੋਰਨੀਆਂ (ਅਮਰੀਕਾ) ’ਚ ਕਬੱਡੀ ਦਾ ਵਰਲਡ ਕੱਪ ਵੀ ਕਰਵਾਇਆ ਜਾਵੇਗਾ।ਜਿਸਦਾ ਉਦਘਾਟਨ ਸਾਬਕਾ ਮੈਂਬਰ ਪਾਰਲੀਮੈਂਟ ਸ਼੍ਰੀ ਹੰਸ ਰਾਜ ਹੰਸ ਵਲੋਂ ਕੀਤਾ ਜਾਵੇਗਾ। – ਅਮੋਲਕ ਸਿੰਘ ਗਾਖਲ, ਚੇਅਰਮੈਨ ਗਾਖਲ ਗਰੁੱਪ ਯੂ.ਐੱਸ.ਏ. – ਮੱਖਣ ਸਿੰਘ ਬੈਂਸ – ਇਕਬਾਲ ਸਿੰਘ ਗਾਖਲ – ਜੁਗਰਾਜ ਸਿੰਘ ਸਹੋਤਾ – ਤੀਰਥ ਗਾਖਲ – ਐੱਸ.ਅਸ਼ੋਕ ਭੌਰਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



