(ਸਮਾਜ ਵੀਕਲੀ)
ਸੰਗ ਸ਼ਰਮ ਲਾਹ ਕੇ ਸੁੱਟ ਦਿੱਤੀ ਕਈਆਂ
ਗੰਦੇ ਮੰਦੇ ਗੀਤਾਂ ‘ਤੇ ਲੱਕ ਹਿਲਾਉਣ ਲੱਗੀਆਂ
ਕਰਨ ਲੱਗੀਆਂ ਇਸ਼ਾਰੇ ਕਈ ਬਹੁਤ ਗਲਤ
ਲੱਚਰ ਅੱਖਾਂ ਮਾਰ ਕੇ ਕਈ ਸ਼ਰਮਾਉਣ ਲੱਗੀਆਂ
ਪਿੱਛੇ ਰਹਿ ਨਾ ਜਾਈਏ ਅਸੀਂ ਵੀ ਇਸ ਤੋਂ
ਚੰਗੇ ਘਰੋਂ ਵੀਡੀਓ ਵੀ ਪਾਉਣ ਲੱਗੀਆਂ
ਘਰ ਵਿੱਚ ਪੈ ਗਿਆ ਕਲੇਸ਼ ਕਈਆਂ ਦੇ
ਜਦੋਂ ਮਾਵਾਂ ਧੀਆਂ ਨੂੰ ਸਮਝਾਉਣ ਲੱਗੀਆਂ
ਟੱਬਰਾਂ ਦੇ ਟੱਬਰ ਹੀ ਲੱਗ ਗਏ ਏਸ ਪਾਸੇ ਨੂੰ
ਥਈਆ ਨੋਟਾਂ ਦੀਆਂ ਫਿਰ ਕਮਾਉਣ ਲੱਗੀਆਂ
ਚੱਲ ਪਿਆ ਕੰਜ਼ਰਖਾਨਾ ਜਦ ਘਰ ਵਿੱਚੋਂ ਹੀ
ਜ਼ਨਾਨੀਆਂ ਬਾਹਰਲਿਆਂ ਨੂੰ ਫਿਰ ਚਾਹੁਣ ਲੱਗੀਆਂ
ਆਪ ਨੱਚਦੀਆਂ ਮਾਰ ਮਾਰ ਪਿਸ਼ਵਾੜਾ
ਪਤੀ ਆਪਣੇ ਕੋਲੋਂ ਵੀਡੀਓ ਬਣਾਉਣ ਲੱਗੀਆਂ
ਉਦਘਾਟਨ ਸਿੰਘਾਂ ਨੇ ਕਰਤਾ ਕੰਚਨ ਨੂੰ ਮਾਰ ਬੱਬੀ
ਮੁਆਫ਼ੀਆਂ ਸਾਰੇ ਪਾਸਿਓਂ ਹੁਣ ਆਉਣ ਲੱਗੀਆਂ
ਬਲਬੀਰ ਸਿੰਘ ਬੱਬੀ



