HOME ਬਹੁਜਨ ਸਮਾਜ ਪਾਰਟੀ ਦੇ ਨੈਸ਼ਨਲ ਕੋਆਰਡੀਨੇਟਰ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਦਾ ਨਵਾਂਸ਼ਹਿਰ...

ਬਹੁਜਨ ਸਮਾਜ ਪਾਰਟੀ ਦੇ ਨੈਸ਼ਨਲ ਕੋਆਰਡੀਨੇਟਰ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਦਾ ਨਵਾਂਸ਼ਹਿਰ ਪਹੁੰਚਣ ਤੇ ਕੀਤਾ ਨਿਘਾਹ ਸਵਾਗਤ।

2

ਨਵਾਂਸ਼ਹਿਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਸਾਹਿਬ ਸ਼੍ਰੀ ਕਾਂਸੀ ਰਾਮ ਜੀ ਦਾ 91ਵਾਂ ਜਨਮਦਿਨ ਪੰਜਾਬ ਸੰਭਾਲੋ ਰੈਲੀ ਦੇ ਰੂਪ ਦੇ ਵਿੱਚ ਫਗਵਾੜੇ ਦਾਣਾ ਮੰਡੀ ਵਿਖੇ ਮਨਾਇਆ ਜਾ ਰਿਹਾ ਹੈ। ਉਸਦੇ ਸੰਬੰਧ ਦੇ ਵਿੱਚ ਜਿਲਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪਾਰਟੀ ਦਫਤਰ ਕੇਸੀ ਟਾਵਰ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਵਿਖੇ ਬਹੁਜਨ ਸਮਾਜ ਪਾਰਟੀ ਦੇ ਨੈਸ਼ਨਲ ਕੋਆਰਡੀਨੇਟਰ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਜੀ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨਾਲ ਵਿਪਲ ਕੁਮਾਰ ਇੰਨਚਾਰਜ ਪੰਜਾਬ ਅਤੇ ਚੰਡੀਗੜ੍ਹ,ਅਜੀਤ ਸਿੰਘ ਭੈਣੀ ਸਟੇਟ ਇੰਨਚਾਰਜ,ਠੇਕੇਦਾਰ ਹਰਭਜਨ ਸਿੰਘ ਜਨਰਲ ਸੈਕਟਰੀ ਵੀ ਹਾਜ਼ਰ ਸਨ।ਉਪਰੰਤ ਇਕੱਠੇ ਹੋ ਕੇ ਕਾਫਲੇ ਦੇ ਰੂਪ ਦੇ ਵਿੱਚ ਰਵਾਨਾ ਹੋਏl ਡਾਕਟਰ ਨਛੱਤਰ ਪਾਲ ਐਮਐਲਏ ਵਿਧਾਨ ਸਭਾ ਹਲਕਾ ਨਵਾਂ ਸ਼ਹਿਰ,ਸਰਬਜੀਤ ਜਾਫਰਪੁਰ ਜ਼ਿਲਾ ਪ੍ਰਧਾਨ,ਰਛਪਾਲ ਮਹਾਲੋ ਵਿਧਾਨ ਸਭਾ ਪ੍ਰਧਾਨ,ਗੁਰਮੁੱਖ ਨੌਰਥ ਕੌਂਸਲਰ, ਹਰਬੰਸ ਲਾਲ ਮਹਿੰਦੀਪੁਰ, ਹਰਨਿਰੰਜਨ ਬੇਗਮਪੁਰ,ਰਕੇਸ਼ ਗੜੀ ਉਧੋਵਾਲ, ਮਾਸਟਰ ਪ੍ਰੇਮ ਰਤਨ,ਰਘਵੀਰ ਗੜੀ, ਅਮਰੀਕ ਸਿੰਘ ਬੰਗਾ,ਸੁਰਿੰਦਰ ਮੁਨਸ਼ੀ, ਵਕੀਲ ਮੁਕੇਸ਼ ਬਾਲੀ,ਵਕੀਲ ਰਾਜਕੁਮਾਰ ਪਰਮਜੀਤ ਮਹਾਲੋਂ,ਠੇਕੇਦਾਰ ਗੁਰਨਾਮ ਪੰਨੂ ਮਜਾਰਾ,ਚਮਨ ਲਾਲ ਐਸਡੀਓ, ਕਮਲ ਵੀਰ ਸਿੰਘ ਜੱਸਲ,ਕੇਵਲ ਸਲੋਹ, ਮੇਜਰ ਘਟਾਰੋ,ਬਲਵਿੰਦਰ ਭੰਗਲ,ਕੇਸਰ ਸੱਲਣ,ਸੁਰਿੰਦਰ ਪਾਲ,ਵਿਸ਼ਨ ਦਾਸ,ਮਨਜੀਤ ਰਾਜੂ,ਕਰਨੈਲ ਦਰਦ ਬਲਾਕ ਸੰਮਤੀ ਮੈਂਬਰ,ਮੰਗਤ ਰਾਮ ਸਰਪੰਚ ਨੀਲੋਵਾਲ,ਅਸ਼ਨੀ ਸਰਪੰਚ ਸੈਦਪੁਰ,ਸਤਨਾਮ ਸਿੰਘ ਸਰਪੰਚ ਦਿਲਾਵਰਪੁਰ,ਸੁਰਜੀਤ ਕਰੀਹਾ, ਸਰਬਜੀਤ ਸਲੋਹ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਬਸਪਾ ਦੀ ਪੰਜਾਬ ਸੰਭਾਲੋ ਰੈਲੀ ਵਿੱਚ ਮੀਂਹ ਦੇ ਬਾਵਜੂਦ ਲੋਕਾਂ ਦਾ ਆਇਆ ਹੜ੍ਹ, ਲੋਕਾਂ ਦੇ ਭਾਰੀ ਇਕੱਠ ਵਿਚਕਾਰ ਬਸਪਾ ਨੇ ਪੰਜਾਬ ਵਿੱਚੋਂ ਡਰੱਗ ਮਾਫੀਆ ਦੇ ਖਾਤਮੇ ਦਾ ਲਿਆ ਸੰਕਲਪ
Next articleਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦਾ ਸਾਲਾਨਾ ਨਤੀਜਾ ਐਲਾਨਿਆ