HOME ਕੱਲ੍ਹ ਬਿਜਲੀ ਬੰਦ ਰਹੇਗੀ ਮਹਿਤਪੁਰ 

ਕੱਲ੍ਹ ਬਿਜਲੀ ਬੰਦ ਰਹੇਗੀ ਮਹਿਤਪੁਰ 

3

ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)  ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਮਹਿਤਪੁਰ ਦੇ ਐਸ.ਡੀ.ਓ ਬਲਵਿੰਦਰ ਸਿੰਘ ਦੀ ਸੂਚਨਾ ਅਨੁਸਾਰ 132 ਕੇਵੀ ਸਬ ਸਟੇਸ਼ਨ ਨਕੋਦਰ ਵਿਖੇ 132 ਕੇਵੀ ਬਸਬਾਰ ਦੀ ਜਰੂਰੀ ਮੁਰੰਮਤ ਕਰਨ ਕਰਕੇ 66 ਕੇਵੀ ਸਬ ਸਟੇਸ਼ਨ ਮਹਿਤਪੁਰ ਅਤੇ ਪਰਜੀਆ ਤੋਂ ਚਲਦੇ ਸਾਰੇ ਫੀਡਰ ਕੱਲ 15 ਮਾਰਚ ਦਿਨ ਸ਼ਨਿੱਚਰਵਾਰ ਸਮਾਂ ਸਵੇਰੇ 10 ਵਜੇ ਤੋਂ 16 ਵਜੇ ਤੱਕ ਬੰਦ ਰਹਿਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਤੇ ਦੋਸੀ ਗਿ੍ਫਤਾਰ ਮਹਿਤਪੁਰ 
Next articleਭੁਲੱਥ ਕਬੱਡੀ ਕੱਪ ਦੇ ਦੁਨੀਆ ਭਰ ‘ਚ ਚਰਚੇ ।