HOME ਗਣਤੰਤਰ ਦਿਵਸ ਸਮਾਰੋਹ

ਗਣਤੰਤਰ ਦਿਵਸ ਸਮਾਰੋਹ

ਬੰਗਾ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਗਣਤੰਤਰ ਦਿਵਸ ਸਮਾਰੋਹ ਡਾ ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ ਸੂੰਢ ਵਿਖੇ 26 ਜਨਵਰੀ 2025 ਦਿਨ ਐਤਵਾਰ ਸਵੇਰੇ 10 ਵਜੇ ਦੇ ਕਰੀਬ ਮਨਾਇਆ ਜਾਵੇਗਾ। ਜਿਸ ਵਿੱਚ ਮਨਜੀਤ ਸਿੰਘ ਲੋਗੀਆਂ ਜੀ ਨੇ ਦੱਸਿਆ ਮਾਣਯੋਗ ਐਡਵੋਕੇਟ ਕੁਲਦੀਪ ਰਾਮ ਭੱਟੀ ਪ੍ਰਧਾਨ ਡਾ ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਮੌਕੇ ਤੇ ਮਨਜੀਤ ਸਿੰਘ ਲੋਗੀਆਂ ਪ੍ਰਿੰਸੀਪਲ ਡਾ ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ ਸੂੰਢ, ਇੰਦਰਜੀਤ ਅਟਾਰੀ ਅਤੇ ਸਤਿਕਾਰਯੋਗ ਬਾਕੀ ਕਮੇਟੀ ਦੇ ਮੈਂਬਰ ਅਤੇ ਸਟਾਫ ਵੀ ਹਾਜ਼ਰ ਰਹੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous article200 ਦੇ ਕਰੀਬ ਵਿਦਿਆਰਥੀਆਂ ਨੂੰ ਵੰਡੇ ਸਵੈਟਰ ਅਤੇ ਬੂਟ
Next article,,,,,,ਅੱਗ ਦਾ ਕਹਿਰ,,,,,