ਫਿਲੌਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਵਿਧਾਨ ਸਭਾ ਹਲਕਾ ਫਿਲੌਰ ਦੇ ਪਿੰਡ ਗੁੜਾ ਦੇ ਸਰਪੰਚ ਸ੍ਰੀਮਤੀ ਸੁਰਿੰਦਰ ਕੌਰ ਜੀ ਨੂੰ ਚੁਣੇ ਜਾਣ ਤੇ ਮੁਬਾਰਿਕਵਾਦ ਦਿਤੀ ਬਸਪਾ ਦੇ ਭਵਿੱਖ ਦੇ ਪੋ੍ਗਰਾਮ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਇਸ ਮੋਕੇ੍ ਉਘੇ ਪੱਤਰਕਾਰ ਸ੍ਰੀ ਨਿਰਮਲ ਗੁੜਾ ਅਤੇ ਬਸਪਾ ਯੂਨਿਟ ਗੁੜਾ ਦੇ ਪ੍ਰਧਾਨ ਸਤਿਨਾਮ ਜੀ , ਤੀਰਥ ਰਾਮ ਜੀ , ਬਚਨ ਜੀ ਗੁੜਾ ਹਾਜਿਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly