ਹੈਲੋ ਹੈਲੋ 2025 ਪ੍ਰੋਗਰਾਮ ਦੀਆਂ ਤਿਆਰੀਆਂ, ਰਾਤ 8 ਵਜੇ ਤੋਂ 9 ਵਜੇ ਤੱਕ ਚੱਲੇਗਾ ਰੰਗਾਰੰਗ ਪ੍ਰੋਗਰਾਮ -ਅਮਰੀਕ ਮਾਈਕਲ

ਸਰੀ /ਵੈਨਕੂਵਰ  (ਸਮਾਜ ਵੀਕਲੀ) (ਕੁਲਦੀਪ ਚੁੰਬਰ )- ਜਲੰਧਰ ਦੂਰਦਰਸ਼ਨ ਡੀ ਡੀ ਪੰਜਾਬੀ ਤੇ 1 ਜਨਵਰੀ 2025 ਰਾਤ 8 ਵਜੇ ਤੋ ਲੈਕੇ 9 ਵਜੇ ਤੱਕ ਨਵੇਂ ਸਾਲ ਦਾ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2025 ਚਲੇਗਾ ਜਿਸ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਪ੍ਰੋਗਰਾਮ ਦੇ ਨਿਰਦੇਸ਼ਕ ਅਤੇ ਲੋਕ ਗਾਇਕ ਅਮਰੀਕ ਮਾਈਕਲ ਸਮੇਤ ਉਹਨਾਂ ਦੀ ਟੀਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਗਰਾਮ ਵਿਚ ਕਲਾਕਾਰ ਆਪਣਾ ਗੀਤ ਲਗਵਾਉਣ ਲਈ, ਗੀਤਕਾਰ ਆਪਣਾ ਗੀਤ ਰਿਕਾਰਡ ਕਰਵਾਉਣ ਲਈ, ਸੰਗੀਤਕਾਰ, ਕਮੇਡੀਅਨ, ਕਲਾਕਾਰ ਕੁੜੀਆ ਮੁੰਡੇ, ਪੰਜਾਬੀ ਗਿੱਧਾ ਭੰਗੜਾ , ਵੈਸਟਰਨ ਡਾਂਸ ,ਸਪਾਂਸਰ,  ਵੀਡੀਓ ਗੀਤ ਆਡੀਓ ਗੀਤ, ਸ਼ੋਰਟ ਫਿਲਮ, ਟੈਲੀ ਫਿਲਮ, ਫੀਚਰ ਫਿਲਮ ਸੋਸ਼ਲ ਮੀਡੀਆ ਸਾਈਟਾਂ ਤੇ ਰਿਲੀਜ਼, ਵੀਡੀਓ ਸ਼ੂਟ ਕਰਨ ਲਈ ਸੰਪਰਕ ਕਰ ਸਕਦੇ ਹੋ। ਨਿਰਮਾਤਾ ਪੂਜਾ ਸੱਭਰਵਾਲ 9781861698 ,ਨਿਰਦੇਸ਼ਕ ਅਮਰੀਕ ਮਾਇਕਲ 9872291206, ਬੈਨਰ ਅਨੁਰਾਗ ਪ੍ਰੋਡਕਸ਼ਨ, ਕੇਵਲ ਅਨੁਰਾਗ ਪ੍ਰੋਡਕਸ਼ਨ ਦੇ ਨਿੱਜੀ ਨੰਬਰਾਂ ਤੇ ਕੋਈ ਵੀ ਚਾਹਵਾਨ ਆਰਟਿਸਟ ਸੰਪਰਕ ਕਰ ਸਕਦਾ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧਾਰਮਿਕ ਟ੍ਰੈਕ “ਵੱਡੇ ਸਾਕੇ ਛੋਟੇ ਸਾਹਿਬਜ਼ਾਦਿਆਂ ਦੇ” ਨਾਲ ਹਾਜ਼ਰ ਹੋਈ ਗਾਇਕਾ ਮਨਜੀਤ ਸਾਹਿਰਾ
Next articleਲੋਕ ਗਾਇਕ ਦਲਵਿੰਦਰ ਦਿਆਲਪੁਰੀ ਵਲੋਂ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਗੀਤ ‘ਸੂਬੇ ਜਾਣੀ ਨਾ ਤੂੰ ਬੱਚੇ” ਰਿਲੀਜ਼