ਹੁਨਰ ਬੂਟੀਕ ਰੋਪੜ ਨੇ ਵਿਦਿਆਰਥਣਾਂ ਨੂੰ ਤੋਹਫਿਆਂ ਵਜੋਂ ਸਵੈਟਰ ਅਤੇ ਬੂਟ ਦਿੱਤੇ

ਰੋਪੜ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ):ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਰੋਪੜ ਦੇ ਪ੍ਰਿੰਸੀਪਲ ਸੰਦੀਪ ਕੌਰ ਦੇ ਯਤਨਾਂ ਸਦਕਾ ਦਾਨੀ ਸੱਜਣਾਂ ਵੱਲੋਂ ਲੋੜਵੰਦ ਵਿਦਿਆਰਥਣਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਕੁਸਮ ਲਤਾ ਲੈਕਚਰਾਰ ਇਕਨਾਮਿਕਸ ਨੇ ਦੱਸਿਆ ਕਿ ਇਸੇ ਦੇ ਚਲਦਿਆਂ ਰੁਪਿੰਦਰ ਕੌਰ ਸੰਚਾਲਕ ਹੁਨਰ ਬੂਟੀਕ ਵੱਲੋਂ ਵਿਦਿਆਰਥਣਾਂ ਨੂੰ ਸਵੈਟਰ ਅਤੇ ਬੂਟ ਦਿੱਤੇ ਗਏ। ਜਿਸ ਲਈ ਪ੍ਰਿੰਸੀਪਲ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਧੰਨਵਾਦ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ‘ਤੇ ਹਾਵੀ ਹੁੰਦਾ ਸੋਸ਼ਲ ਮੀਡੀਆ “
Next articleਵਿਧਾਇਕ ਭੋਲਾ ਨੇ ਨੈਸ਼ਨਲ ਵਾਲੀਬਾਲ ਚੈਂਪੀਅਨਸ਼ਿਪ ਵਿੱਚ ਪਹਿਲੇ, ਦੂਜੇ ਤੇ ਤੀਜੇ ਨੰਬਰ ਦੀਆਂ ਜੇਤੂ ਟੀਮਾਂ ਨੂੰ ਕੀਤਾ ਸਨਮਾਨਿਤ