ਪੰਜਾਬ ਦੀ ਮਾਂ ਖੇਡ ਕਬੱਡੀ ਦਾ ਨਾਮ ਉੱਚਾ ਕੀਤਾ ਦਿਲਜੀਤ ਸਿੰਘ ਜੀਤਾ

ਕਨੈਡਾ ਯੂ ਕੇ ਨਕੋਦਰ ਮਹਿਤਪੁਰ  (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333 ਇੰਦਰਜੀਤ ਔਜਲਾ ਨੇ ਦਸਿਆ ਕਿ ਦਿਲਜੀਤ ਸਿੰਘ ਜੀਤਾ ਨੇ ਪੂਰੇ ਮੈਚ ਵਿਚ ਇਕੱਲਾ 20-25 ਮਿੰਟ ਦਿੱਤਾ ਕਬੱਡੀਆ ਪਾਉਂਦਾ ਸੀ। ਤੇ ਜਿਹੜੀ ਟੀਮ ਵਲੋਂ ਖੇਡ ਦਾ ਸੀ ਓਸ ਟੀਮ ਨੂੰ ਮੈਚ ਜਿੱਤ ਕੇ ਦੇ ਦਿੰਦਾ ਸੀ। ਅੱਜ ਵੀ ਸਾਨੂੰ ਮਾਨ ਹੈ ਜੀਤੇ ਤੇ ਜਿਹਦੇ ਖੂਨ ਵਿਚ ਮਾਂ ਖੇਡ ਕਬੱਡੀ ਰਚੀ ਹੋਈ ਹੈ। ਅਸੀ ਓਸ ਵਾਹਿਗੁਰੂ ਅੱਗੇ ਹੱਥ ਜੋੜਦੇ ਆ ਕੇ ਇਦਾ ਦੇ ਖਿਡਾਰੀ ਸਾਨੂੰ ਜਦੇ ਰਹਿਣ ਤੇ ਪੰਜਾਬ ਦਾ ਨਾਮ ਉੱਚਾ ਹੁੰਦਾ ਰਹੇ। ਨਾਲ ਹੀ ਸਹਿਯੋਗ ਦਿੱਤਾ ਖਿਡਾਰੀ ਰੇਡਰ ਦਿੱਤੀ ਔਜਲਾ, ਜਰਨੈਲ, ਰੌਣਕੀ,ਨਿੰਦੀ। ਹੋਰ ਪਿੰਡ ਦੇ ਪੁਰਾਣੇ ਖਿਡਾਰੀ ਏ ਐੱਸ ਆਈ ਮੁਖਤਿਆਰ , ਥਾਣੇਦਾਰ ਅਮਰੀਕ ਸਿੰਘ ਔਜਲਾ, ਡੀ ਜੀ ਪੀ ਔਜਲਾ ਆਦਿ। ਸਮੇਤ ਹੋਰ ਖਿਡਾਰੀਆਂ ਨੇ ਪਿੰਡ ਔਜਲੇ ਦਾ ਨਾਮ ਚਮਕਾਇਆ।

Previous articleਚੱਬੇਵਾਲ ਵਿਧਾਨ ਸਭਾ ਜ਼ਿਮਨੀ ਚੋਣ : ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਂਕ ਕੁਮਾਰ ਰਹੇ ਜੇਤੂ
Next articleਸਿੱਖ ਨੈਸ਼ਨਲ ਕਾਲਜ ਬੰਗਾ ਦੀ ਲਵਜੋਤ ਕੌਰ ਨੇ ਵੱਖ-ਵੱਖ‌ ਅਥਲੈਟਿਕਸ ਮੀਟਾਂ ‘ਚ ਜਿੱਤੇ ਮੈਡਲ