ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ)ਫ਼ਰੀਦਕੋਟ ਨੇ ਭਗਤ ਬਾਬਾ ਨਾਮਦੇਵ ਜੀ ਨੂੰ ਸਮਰਪਿਤ ਵਿਸਾਲ ਖੂਨਦਾਨ ਕੈਂਪ ਲਗਾਇਆ।

ਫ਼ਰੀਦਕੋਟ (ਸਮਾਜ ਵੀਕਲੀ) ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋ ਭਗਤ ਬਾਬਾ ਨਾਮਦੇਵ ਜੀ ਨੂੰ ਸਮਰਪਿਤ ਵਿਸਾਲ ਖੂਨਦਾਨ ਗੁਰਦੁਆਰਾ ਸਾਹਿਬ ਸ਼੍ਰੋਮਣੀ ਭਗਤ ਬਾਬਾ ਨਾਮਦੇਵ, ਮੋਗਾ ਰੋਡ ਕੋਟਕਪੂਰਾ ਲਗਾਇਆਂ ਗਿਆਂ।ਜਿਸ ਵਿਚ ਕੈਂਪ ਦੌਰਾਨ ਸਮੂਹ ਸੰਗਤ ਵੱਲੋ ਪੂਰਨ ਸਹਿਯੋਗ ਦਿੱਤਾ। ਇਹ ਜਾਣਕਾਰੀ ਪ੍ਰੈਸ ਨਾਲ ਸੁਸਾਇਟੀ ਦੇ ਪ੍ਰੈਸ ਸਕੱਤਰ ਸ਼ਿਵਨਾਥ ਦਰਦੀ ਫ਼ਰੀਦਕੋਟ ਸਾਂਝੀ ਕਰਦਿਆਂ ਕਿਹਾ ,ਇਸ ਪਹਿਲਾ ਸਾਡੀ ਸੁਸਾਇਟੀ ਵੱਲੋ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਵਿਸਾਲ ਖੂਨਦਾਨ ਕੈਂਪ 13/11/24 ਤੋ 16/11/24 ਸੁਲਤਾਨਪੁਰ ਲੋਧੀ , 15/11/24 ਗੁਰਦੁਆਰਾ ਅੜੀਸਰ ਸਾਹਿਬ, 15/11/24 ਨਾਨਕਸਰ ਕਲੇਰਾਂ , ਜਗਰਾਓ ਲੁਧਿਆਣਾ 15/11/24 ਸ਼ਹੀਦ ਗੰਜ ਗੁਰਦੁਆਰਾ ਸਾਹਿਬ ਮੁੱਦਕੀ ਫਿਰੋਜ਼ਪੁਰ ਲਗਾਏ ਗਏ।  ਇਸ ਸਮੇਂ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ, ਮੀਤ ਪ੍ਰਧਾਨ ਗੁਰਦੇਵ ਸਿੰਘ, ਸਕੱਤਰ ਸੁਖਵੀਰ ਸਿੰਘ ਰੱਤੀ ਰੋੜੀ, ਸਲਾਹਕਾਰ ਗੁਰਸੇਵਕ ਸਿੰਘ ਥਾੜਾ,ਸਤਨਾਮ ਸਿੰਘ ਖਜਾਨਚੀ ,ਸਹਾਇਕ ਪ੍ਰੈਸ ਸਕੱਤਰ ਵਿਸ਼ਾਲ,ਮਨੇਜਰ ਦਲਜੀਤ ਡੱਲੇਵਾਲਾ, ਸਾਬਕਾ ਪ੍ਰਿੰਸਪੀਲ ਡਾਂ.ਪਰਮਿੰਦਰ ਸਿੰਘ ਸਰਕਾਰੀ ਬ੍ਰਜਿੰਦਰਾ ਕਾਲਜ, ਡਾਂ.ਬਲਜੀਤ ਸ਼ਰਮਾ ਗੋਲੇਵਾਲਾ, ਪ੍ਰਧਾਨ ਸਹਾਰਾ ਅਸ਼ੋਕ ਭਟਨਾਗਰ ਫਰੀਦਕੋਟ, ਪ੍ਰੋਫੈਸਰ ਬਰਜਿੰਦਰਾ ਕਾਲਜ ਭੁਪਿੰਦਰ ਸਿੰਘ ,ਪ੍ਰੋਫੈਸਰ ਅੰਸ਼ੂ , ਪ੍ਰੋਫੈਸਰ ਜੋਸ਼ੀ , ਨੈਤਿਕ ਮੋਂਗਾ ,ਕਰਨ,ਨੂਰੀ ਫਰੀਦਕੋਟ,ਜੈਦੀਪ ਕਿਲਾ ਨੌ,ਅਮਨ ਕਿਲਾ ਨੌ, ਹਰਪ੍ਰੀਤ ਕੌਰ ਪੰਜਾਬ ਪੁਲਿਸ ਫਰੀਦਕੋਟ, ਅਮ੍ਰਿਤ ਮਚਾਕੀ, ਸੁਖਮੰਦਰ ਸਿੰਘ ਗੋਲੇਵਾਲਾ,ਮੋਹਿਤ ਗਹਿਰਾ, ਹਰਜੀਤ ਮਾਸਟਰ ,ਸਾਗਰ ਫਿਰੋਜ਼ਪੁਰ , ਜਸ਼ਨ ਬਾਜਾਖਾਨਾ, ਮਨੇਜਰ ਜੱਸੀ ਥਾੜਾ,ਸੁਖਮਨ ਥਾੜਾ, ਹਰਮਨ ਢਿੱਲਵਾਂ,ਜਸਕਰਨ ਫਿੰਡੇ, ਪਿੰਦਾ ਜਟਾਣਾਂ, ਨਿਰਮਲਜੀਤ ਸਿੰਘ ਸੰਧੂ ਝੋਂਕ ਮੋਹੜੇ ,ਮਨਜੀਤ ਸਿੰਘ ਫਿਰੋਜ਼ਪੁਰ, ਸਤਵਿੰਦਰ ਬੁੱਗਾ, ਜਸਕਰਨ ਫਿੱਡੇ, ਸੁਖਬੀਰ ਫਿਰੋਜ਼ਪੁਰ, ਆਕਾਸ਼ਦੀਪ ਅਬਰੋਲ, ਬਲਵੰਤ ਸਿੰਘ, ਹਰਮਨ ਫਰੀਦਕੋਟ,ਪਾਲਾ ਰੋਮਾਣਾ, ਬਿੱਲਾਂ ਰੋਮਾਣਾ, ਮਨਜੀਤ ਸਿੰਘ ਕਾਹਨ ਸਿੰਘ ਵਾਲਾ, ਗੁਰਸ਼ਰਨ ਖਾਰਾ , ਸ਼ਰਮਾ ਫ਼ਰੀਦਕੋਟ,ਇੰਦਰਜੀਤ ਹਰੀਕੇ, ,ਭੋਲੂ ਖਾਰਾ, ਸੀਨੀਅਰ ਸਲਾਹਕਾਰ ਕਾਕਾ ਖ਼ਾਰਾਂ , ਡਾ ਭਲਿੰਦਰ ਸਿੰਘ , ਸਟੋਕ ਮਨੇਜਰ ਸਵਰਾਜ ਸਿੰਘ, ਕੁਲਵੰਤ ਸਿੰਘ ਢਿਲਵਾਂ ਹਰਪ੍ਰੀਤ ਢਿਲਵਾਂ,ਸਾਹਿਲ ਢਿਲਵਾਂ ਕਲਾਂ, , ਅਰਸ਼ ਕੋਠੇ ਧਾਲੀਵਾਲ,ਲੱਖਾ ਘੁਮਿਆਰਾਂ ,ਹਰਗੁਣ, ਕਾਲਾ ਡੋਡ ਆਦਿ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਹਿੰਦਰ ਸਿੰਘ ਰਾਹੀ ਦੀ ਪੁਸਤਕ ਉਪਰ ਗੋਸ਼ਟੀ ਕਰਵਾਈ
Next articleਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਦੀ ਰਹਿਮ ਦੀ ਅਪੀਲ ‘ਤੇ SC ਦਾ ਹੁਕਮ, ਰਾਸ਼ਟਰਪਤੀ 2 ਹਫਤਿਆਂ ‘ਚ ਲੈ ਸਕਦੇ ਹਨ ਫੈਸਲਾ