ਖੋਥੜਾ ਦੇ ਜੁਝਾਰੂ ਨੋਜਵਾਨ ਆਗੂ ਸਰਪੰਚ ਅਸ਼ੋਕ ਕੁਮਾਰ ਅਤੇ ਪੰਚ ਉਮੀਦਵਾਰ ਆਪਣੇ ਆਪਣੇ ਢੰਗ ਨਾਲ ਜਿੱਤਣ ਲਈ ਜ਼ੋਰ ਲਾ ਰਹੇ ਹਨ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਖੋਥੜਾਂ ਤੋ ਜੁਝਾਰੂ ਨੋਜਵਾਨ ਆਗੂ ਸਰਪੰਚ ਅਸ਼ੋਕ ਕੁਮਾਰ ( ਟਰੈਕਟਰ )ਤੇ ਪੰਚਾਂ ਦੇ ਉਮੀਦਵਾਰ ਵਾਰਡ ਨੰ 1ਰੇਖਾ ਰਾਣੀ ( ਪ੍ਰੈਸ ) ਵਾਰਡ ਨੰ 2 ਨਿਰਮਲਾ ਦੇਵੀ ( ਸਲੰਡਰ ) ਵੀਰਡ ਨੰ 4 ਅਮਰਜੀਤ ਕੋਰ( ਫੁਟਬਾਲ ) ਵਾਰਡ ਨੰ 11ਵਾਰਡ ਨੰ ਮਨਜੀਤ ਕੋਰ ( ਮੋਬਾਇਲ) ਤੇਵਾਰਡ ਨੰ 8 ਵਿਜੇ ਕੁਮਾਰ (ਸਲਾਈ ਮਸ਼ੀਨ) ਵਾਰਡ ਨੰ 10ਨੀਲਮ ਰਾਣੀ ( ਹਾਕੀ ਬਾਲ) ਨੂੰ ਜਿਤਾਉਣ ਦੀ ਸਮੂਚੀ ਟੀਮ ਦੇ ਨਾਲ ਅਪੀਲ ਕਰਦੇ ਹੋਏ
ਵਲੋ ਤੁਹਾਡਾ ਆਪਣਾ
ਪ੍ਰਵੀਨ ਬੰਗਾ
9417262501

Previous articleਭਾਸ਼ਾ ਵਿਭਾਗ ਵੱਲੋਂ ਲੇਖਕ ਡਾਇਰੈਕਟਰੀ ਦਾ ਕਾਰਜ ਅੰਤਿਮ ਪੜਾਅ ‘ਤੇ
Next articleਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਦਾ ਸ਼ਾਨਦਾਰ 100% ਨਤੀਜਾ