ਅਸੋਕਾ ਵਿਜੇ ਦਸਮੀ ਤੇ ਧੰਮ ਕ੍ਰਾਂਤੀ ਨੂੰ ਸਮਰਪਿਤ ਡਾ ਬੀ ਆਰ ਅੰਬੇਡਕਰ ਪਾਰਕ ਹਦੀਆਬਾਦ ਵਿਖੇ 20 ਅਕਤੂਬਰ ਨੂੰ ਹੋਵੇਗਾ

 ਫਗਵਾੜਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅਸ਼ੋਕ ਵਿਜੇ ਦਸ਼ਮੀ ਤੇ ਧੰਮ ਕ੍ਰਾਂਤੀ ਨੂੰ ਸਮਰਪਿਤ ਡਾ ਬੀ ਆਰ ਅੰਬੇਡਕਰ ਪਾਰਕ ਹਦੀਆਵਾਦ ਵਿੱਚ 20 ਅਕਤੂਬਰ ਦਿਨ ਐਤਵਾਰ ਨੂੰ ਸ਼ਾਮ 6ਵਜੇ ਤੋ 9 ਵਜੇ ਤੱਕ ਤੱਕ ਹੋਵੇਗਾ ਵਿਸ਼ਾਲ ਸਮਾਗਮ ਜਿਸ ਵਿੱਚ ਦਿਖਾਇਆ ਜਾਏਗਾ ਬੁੱਧਾ ਦੀ ਜੀਵਨੀ ਨਾਟਕ ਸੁਨੇਹਾ ਸੁਨੇਹਾ ਬਾਬਾ ਸਾਹਿਬ ਅੰਬੇਡਕਰ ਦਾ ਚਲੋ ਚਲੇ ਧੰਮ ਕੀ ਔਰ ਚਲੋ ਚਲੇ ਬੁੱਧ ਕੀ ਔਰ ਇਸ ਪ੍ਰੋਗਰਾਮ ਤੇ ਬਾਬਾ ਸਾਹਿਬ ਅੰਬੇਡਕਰ ਦੀ ਸ਼ੰਗਰਸ਼ ਤੇ ਕੈਲੇਫੋਰਨੀਆ ਸਟੱਡੀ ਗਰੁੱਪ ਤੇ ਅਸ਼ੋਕਾ ਇੰਨਫੋਟੇਨਮੈਟ ਵਲੋ ਲਿਖੀ ਕਿਤਾਬ ਵਿਜੇ ਦੀ ਉਡੀਕ ਵਿੱਚ waiting for visa ਰਲੀਜ਼ ਕੀਤੀ ਜਾਵੇਗੀ ਬਚਿਆ ਦੁਆਰਾ ਕੋਰੀਉ ਗ੍ਰਾਫੀ ਗੀਤ ਗਾਏ ਜਾਣਗੇ ਬਾਬਾ ਦੇ ਜੀਵਨ ਸ਼ੰਗਰਸ ਤੇ ਵਿਚਾਰ ਚਰਚਾ ਹੋਵੇਗੀ ਸਹਿਯੋਗੀ ਸਾਥੀਆ ਦਾ ਸੰਨਮਾਨ ਕੀਤਾ ਜਾਵੇਗਾ ਇਹ ਲਾਈਵ ਦਿਖਾਇਆ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਗਾਂਹ ਵਧੂ ਸੋਚ ਦੇ ਮਾਲਕ ਸਰਪੰਚੀ ਦੇ ਉਮੀਦਵਾਰ ਹਰਬੰਸ ਸਿੰਘ
Next articleਭਗਵੰਤ ਸਰਕਾਰ ਵੱਲੋਂ ਝੋਨੇ ਦੀ ਖਰੀਦ ਸ਼ੁਰੂ ਨਾ ਕਰਨਾ ਮੰਦਭਾਗਾ: ਗੋਲਡੀ ਪਰਖਾਲੀ