ਬਸਪਾ ਦੇ ਮਿਸ਼ਨਰੀ ਸਾਥੀ ਨੋਕਾਂ ਮੱਲਾਂ ਬੇਦੀਆਂ ਦੀ ਆਰਥਿਕ ਸਹਾਇਤਾ ਕੀਤੀ ਗਈ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਬੰਗਾ ਵਿਖੇ ਬਸਪਾ ਦੇ ਅਣਥੱਕ ਸਿਪਾਹੀ ਨੇਕਾ ਮੱਲਾ ਬੇਦੀਆਂ ਨੂੰ ਦੂਆ ਹਸਪਤਾਲ ਵਿੱਚ ਪਹੁੰਚ ਕੇ ਉਸ ਦੇ ਇਲਾਜ ਵਾਸਤੇ ਸਾਥੀਆਂ ਵੱਲੋਂ ਭੇਜੀ ਤਕਰੀਬਨ ਚਾਲੀ ਹਜ਼ਾਰ ਦੇ ਕਰੀਬ ਆਰਥਿਕ ਸਹਾਇਤਾ ਦਿੱਤੀ ਗਈ ਇਹ ਮਦਦ ਮੀਕਾ ਮਾਬਾਰਕਪੁਰੀਆ ਮਨਜੀਤ ਭਟੋਆ ਕਨੇਡਾ ਰੇਸ਼ਮ ਲਾਲ ਧੀਰ ਗ੍ਰੀਸ ਕੁਲਵਿੰਦਰ ਪੁਰੇਵਾਲ ਹਾਲੈਂਡ ਅਤੇ ਖੁਸ਼ਵਿੰਦਰ ਬਿੱਲਾ ਯੂ ਕੇ ਵੱਲੋਂ ਭੇਜੀ ਗਈ ਮੇਰੇ ਨਾਲ ਹਨ ਕੁਲਵਿੰਦਰ ਕਿੰਦਾ ਬੈਰਗਾਮੋ ਇੱਟਲੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਪੰਚ ਦੀ ਚੋਣ ਲੜ੍ਹਨ ਲਈ ਰਾਮ ਸਰੂਪ ਚੰਬਾ ਸਾਬਕਾ ਸਰਪੰਚ
Next articleਤਿਉਹਾਰਾਂ ਦੇ ਸੀਜ਼ਨ ਦੌਰਾਨ ਮਿਲਾਵਟੀ ਮਿਠਾਈਆਂ: ਸਿਹਤ ਲਈ ਲੁਕਿਆ ਹੋਇਆ ਖ਼ਤਰਾ