ਸਰਪੰਚ ਦੀ ਚੋਣ ਲੜ੍ਹਨ ਲਈ ਰਾਮ ਸਰੂਪ ਚੰਬਾ ਸਾਬਕਾ ਸਰਪੰਚ

 ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਬਿਰਕ ( ਜਲੰਧਰ) ਹੋ ਰਹੀਆਂ ਗ੍ਰਾਮ ਪੰਚਾਇਤ ਚੋਣਾਂ ਵਿੱਚ ਸਰਪੰਚੀ ਦੇ ਉਮੀਦਵਾਰ ਸਤਿਕਾਰਯੋਗ ਰਾਮ ਸਰੂਪ ਚੰਬਾ ਸਾਬਕਾ ਸਰਪੰਚ ਅਤੇ ਪੰਚੀ ਦੇ ਉਮੀਦਵਾਰ ਲੱਈ ਸਤਿਕਾਰਯੋਗ ਮਾ ਹਰਬੰਸ ਲਾਲ, ਚਮਨ ਲਾਲ, ਸੁਰਜੀਤ ਕੁਮਾਰ ਗੋਰਖੀ ਠੇਕੇਦਾਰ ਅਤੇ ਸ਼੍ਰੀਮਤੀ ਰਣਜੀਤ ਕੌਰ ਵੱਲੋਂ ਅੱਪਣੇ ਨਾਮਜ਼ਦਗੀ ਪੇਪਰ ਫਿਲੌਰ ਵਿਖੇ ਭਰੇ ਗਏ
ਸਾਰਿਆਂ ਨੂੰ ਸ਼ੁਭ ਕਾਮਨਾਵਾਂ ਪਿੰਡ ਵਾਸੀਆਂ ਨੂੰ 15 ਅਕਤੂਬਰ ਨੂੰ ਪੱੜੇ ਲਿਖੇ ਸੁਲਝੇ ਹੋਏ ਉਮੀਦਵਾਰਾ ਨੂੰ ਚੁਣਨ ਦੀ ਅਪੀਲ ਕੀਤੀ ਜਾਂਦੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੂੰ ਸਮਰਪਿਤ ਗੀਤ ਆ ਰਿਹਾ ਹੈ
Next articleਬਸਪਾ ਦੇ ਮਿਸ਼ਨਰੀ ਸਾਥੀ ਨੋਕਾਂ ਮੱਲਾਂ ਬੇਦੀਆਂ ਦੀ ਆਰਥਿਕ ਸਹਾਇਤਾ ਕੀਤੀ ਗਈ