ਧੰਨ-ਧੰਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਲਗਾਏ ਖੂਨਦਾਨ ਕੈਂਪਾ ਮੋਕੇ 276 ਯੂਨਿਟ ਖੂਨਦਾਨ

(ਸਮਾਜ ਵੀਕਲੀ) ਮਿਤੀ 21,22,23 ਸਤੰਬਰ ਨੂੰ ਸਾਂਝ ਬਲੱਡ ਵੈਲਫੇਅਰ ਕਲੱਬ ਰਜਿ ਫਰੀਦਕੋਟ ਅਤੇ ਭਾਈ ਘਨੱਈਆ ਯੂਥ ਕਲੱਬ ਵੱਲੋ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਪੰਜਾਬ ਐਡ ਸਿੰਧ ਬੈਂਕ ਅਤੇ ਵੇਰਕਾ ਡੇਅਰੀ ਫਰੀਦਕੋਟ ਵਿਖੇ ਲਗਾਇਆ ਗਿਆ ਕਲੱਬ ਦੇ ਅਹੁਦੇਦਾਰਾ ਵੱਲੇ ਦੱਸਿਆ ਕਿ ਇਸ ਖੂਨਦਾਨ ਕੈਂਪਾ ਵਿੱਚ ਫਰੀਦਕੋਟ ਮੈਡੀਕਲ ਬਲੱਡ ਬੈਂਕ,ਸਿਵਲ ਹਸਪਤਾਲ ਫਰੀਦਕੋਟ,ਦੀਪ ਹਸਪਤਾਲ ਬਲੱਡ ਬੈਂਕ ਦੀਆ ਟੀਮਾ ਵੱਲੋ ਬਲੱਡ ਲਿਆ ਗਿਆ ਇਸ ਖੂਨਦਾਨ ਕੈਂਪਾ ਵਿੱਚ 276 ਯੂਨਿਟ ਖੂਨਦਾਨ ਹੋਇਆ ਇਸ ਖੂਨਦਾਨ ਕੈਂਪ ਵਿੱਚ ਪੰਜਾਬ ਐਡ ਸਿੰਧ ਬੈਂਕ ਅਤੇ ਵੇਰਕਾ ਡੇਅਰੀ ਫਰੀਦਕੋਟ ਵੱਲੋ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਸਾਰੇ ਖੂਨਦਾਨ ਕਰਨ ਵਾਲੇ ਵੀਰਾ ਅਤੇ ਭੈਣਾ ਨੂੰ ਕਲੱਬ ਵੱਲੋ ਸਨਮਾਨਿਤ ਕੀਤਾ ਗਿਆ ਅਤੇ ਖੂਨਦਾਨ ਕਰਨ ਵਾਲੇ ਵੀਰਾ ਭੈਣਾ ਦਾ ਧੰਨਵਾਦ ਕੀਤਾ ਗਿਆ ਇਸ ਮੋਕੇ ਰਾਜਨ ਦੂਆ,ਪੰਕਜ ਦਿਉੜਾ,ਸੁਖਵਿੰਦਰ ਸਿੰਘ,ਰਾਜਵਿੰਦਰ ਸਿੰਘ,ਪ੍ਰਦੀਪ ਕੁਮਾਰ,ਹਰਪ੍ਰੀਤ ਵਿਰਕ,ਗੁਰਪ੍ਰੀਤ ਸਿੰਘ,ਲਖਵਿੰਦਰ ਸਿੰਘ ਲੱਖਾ,ਰਮਨ ਰੋੜੀਕਪੂਰਾ,ਧਰਮਿੰਦਰ ਸਿੰਘ,ਧਰਮਪਾਲ ਸਿੰਘ,ਮੋਨਟੀ ਫਰੀਦਕੋਟ,ਜਸਵੰਤ ਬਿੱਟੂ,ਤੇਜੂ ਰਾਠੌੜ,ਯੋਗੇਸ਼ ਕੁਮਾਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਛੋਕਰਾਂ ਵਿਖੇ 5ਵਾਂ ਮਸੀਹੀ ਸ਼ਾਂਤੀ ਸੰਮੇਲਨ ਕਰਵਾਇਆ
Next articleਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਪੇਪਰਾਂ ਦੇ ਦਿਨਾਂ ਵਿੱਚ ਸੈਮੀਨਾਰ ਲਗਾਉਣ ਦੀ ਸਖ਼ਤ ਨਿਖੇਧੀ