ਬਲੱਡ ਬੈਂਕਾਂ ‘ਚ ਆ ਰਹੀ ਖੂਨ ਦੀ ਕਮੀ ਨੂੰ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ :- ਸਰਵਾਜ ਸਿੰਘ ਬਰਾੜ

ਫਰੀਦਕੋਟ (ਸਮਾਜ ਵੀਕਲੀ) ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਦੇ ਵਿਸਾਲ ਖੂਨਦਾਨ ਕੈਂਪਾਂ ਦੀ ਲਗਾਤਾਰ ਲੜੀ ਜਾਰੀ ਹੈ। ਇਹ ਜਾਣਕਾਰੀ ਪ੍ਰੈਸ ਨਾਲ ਸੁਸਾਇਟੀ ਦੇ ਸਟੋਕ ਮਨੇਜਰ ਸਵਰਾਜ ਸਿੰਘ ਬਰਾੜ ਨੇ ਸਾਂਝੀ ਕਰਦਿਆ ਕਿਹਾ ਕਿ ਬਲੱਡ ਬੈਂਕਾਂ ਵਿਚ ਆ ਰਹੀ ਖੂਨ ਦੀ ਕਮੀ ਨੂੰ ਪੂਰਾ ਕਰਨ ਦੀਆ ਕੋਸ਼ਿਸਾਂ ਸਾਡੀ ਸੁਸਾਇਟੀ ਵੱਲੋ ਜਾਰੀ ਰਹਿਣਗੀਆਂ। ਸਾਡੀ ਸੁਸਾਇਟੀ ਦੇ ਨੌਜਵਾਨ ਬੜੇ ਮਿਹਨਤੀ ਹਨ , ਸਮਾਜਸੇਵਾ ਓਨਾ ਦੇ ਨਸ ਨਸ ਵਿੱਚ ਹੈ ।
     ਓਨਾ ਗੱਲਬਾਤ ਕਰਦਿਆ ਦੱਸਿਆ ਕਿ ਸ਼ਹੀਦ ਬਾਬਾ ਹਿੰਮਤ ਸਿੰਘ ਦੇ ਜਨਮ ਦਿਹਾੜੇ ਤੇ ਪਿੰਡ ਤੂਤ ਜਿਲਾਂ ਫਿਰੋਜ਼ਪੁਰ 24 ਅਗਸਤ ਨੂੰ , 25 ਅਗਸਤ ਉਸ ਤੋ ਬਾਅਦ ਮਾਤਾ ਸਵ. ਸੁਰਜੀਤ ਕੌਰ ਜੀ ਦੇ ਭੋਗ ਤੇ ਪਿੰਡ ਸਿੱਖਾਂ ਵਾਲਾ ਜਿਲਾ ਫ਼ਰੀਦਕੋਟ ਪਰਿਵਾਰ ਦੇ ਸਹਿਯੋਗ ਨਾਲ , ਮਹੰਤ ਬਾਬਾ ਭਗਵਾਨ ਦਾਸ ਜੀ ਬਰਸੀ ਤੇ ਪਿੰਡ ਪੰਜਗਰਾਈਂ ਖੁਰਦ ਜਿਲਾਂ ਫ਼ਰੀਦਕੋਟ ਅਤੇ ਬਾਬਾ ਨੰਦ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ (ਠਾਠ ਨਾਨਕਸਰ ਕਲੇਰ) ਜਗਰਾਓਂ ਜਿਲਾਂ ਲੁਧਿਆਣਾ 25 ਅਗਸਤ ਤੋ 28 ਅਗਸਤ ਲਗਾਇਆ ਗਿਆ। ਏਨਾਂ ਕੈਂਪਾਂ ਵਿੱਚ ਡੇਰੇ ਦੀਆ ਕਮੇਟੀਆ ਤੇ ਨੌਜਵਾਨ ਦਾ ਪੂਰਨ ਸਹਿਯੋਗ ਰਿਹਾ ।
   ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ, ਮੀਤ ਪ੍ਰਧਾਨ ਗੁਰਦੇਵ ਸਿੰਘ, ਸਕੱਤਰ ਸੁਖਵੀਰ ਰੱਤੀ ਰੋੜੀ, ਸਲਾਹਕਾਰ ਗੁਰਸੇਵਕ ਸਿੰਘ ਥਾੜਾ , ਸਤਨਾਮ ਸਿੰਘ ਖਜਾਨਚੀ , ਪ੍ਰੈਸ ਸਕੱਤਰ ਸ਼ਿਵਨਾਥ ਦਰਦੀ ਫ਼ਰੀਦਕੋਟ ,ਸਹਾਇਕ ਪ੍ਰੈਸ ਸਕੱਤਰ ਵਿਸ਼ਾਲ,ਮਨੇਜਰ ਦਲਜੀਤ ਡੱਲੇਵਾਲਾ, ਸਾਬਕਾ ਪ੍ਰਿੰਸਪੀਲ ਡਾਂ. ਪਰਮਿੰਦਰ ਸਿੰਘ ਸਰਕਾਰੀ ਬ੍ਰਜਿੰਦਰਾ ਕਾਲਜ, ਡਾਂ. ਬਲਜੀਤ ਸ਼ਰਮਾ, ਜਰਮਨ ਗੋਲੇਵਾਲਾ, ਗੁਰਪਿੰਦਰ ਗਿੱਲ,ਅਮ੍ਰਿਤ ਮਚਾਕੀ, ਰਣਜੀਤ ਸਿੰਘ ਗੋਲੇਵਾਲਾ,ਹੈਰੀ ਕੋਟਸੁਖੀਆ,ਮੋਹਿਤ ਗਹਿਰਾ,ਹੈਰੀ ਮੁੱਦਕੀ, ਹਰਜੀਤ ਮਾਸਟਰ ,ਸਾਗਰ ਫਿਰੋਜ਼ਪੁਰ , ਜਸ਼ਨ ਬਾਜਾਖਾਨਾ, ਮਨੇਜਰ ਜੱਸੀ ਥਾੜਾ, ਜਸਕਰਨ ਫਿੰਡੇ, ਪਿੰਦਾ ਜਟਾਣਾਂ, ਨਿਰਮਲਜੀਤ ਸਿੰਘ ਸੰਧੂ ਝੋਂਕ ਮੋਹੜੇ ,ਮਨਜੀਤ ਸਿੰਘ ਫਿਰੋਜ਼ਪੁਰ, ਸਤਵਿੰਦਰ ਬੁੱਗਾ, ਜਸਕਰਨ ਫਿੱਡੇ, ਸੁਖਬੀਰ ਫਿਰੋਜ਼ਪੁਰ, ਆਕਾਸ਼ਦੀਪ ਅਬਰੋਲ, ਬਲਵੰਤ ਸਿੰਘ,ਪਾਲਾ ਰੋਮਾਣਾ, ਬਿੱਲਾਂ ਰੋਮਾਣਾ, ਮਨਜੀਤ ਸਿੰਘ ਕਾਹਨ ਸਿੰਘ ਵਾਲਾ, ਗੁਰਸ਼ਰਨ ਖਾਰਾ , ਸੀਰਾ ਥਾੜਾ ਸ਼ਰਮਾ ਫ਼ਰੀਦਕੋਟ,ਇੰਦਰਜੀਤ ਹਰੀਕੇ, ,ਭੋਲੂ ਖਾਰਾ, ਸੀਨੀਅਰ ਸਲਾਹਕਾਰ ਕਾਕਾ ਖ਼ਾਰਾਂ , ਡਾ ਭਲਿੰਦਰ ਸਿੰਘ , ਸਟੋਕ ਮਨੇਜਰ ਸਵਰਾਜ ਸਿੰਘ,ਕਾਲਾ ਡੋਡ, ਹਰਪ੍ਰੀਤ ਢਿਲਵਾਂ, ਸ਼ਰਨਾ ਫਰੀਦਕੋਟ, , ਅਰਸ਼ ਕੋਠੇ ਧਾਲੀਵਾਲ,ਲੱਖਾ ਘੁਮਿਆਰਾਂ ,ਹਰਗੁਣ, ਸਹਿਜ ਸਿੰਘ ਆਦਿ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸਰਕਾਰੀ ਸਕੂਲ ਤੁੰਗਾਂ ਵਿਖੇ ਚੇਤਨਾ ਪਰਖ ਪ੍ਰੀਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ –ਤਰਕਸ਼ੀਲ
Next articleਪ੍ਰਬੁੱਧ ਭਾਰਤ ਫਾਊਾਡੇਸ਼ਨ ਦੀ 15ਵੀਂ ਪ੍ਰਤੀਯੋਗਤਾ ਦਾ ਵਿਦਿਆਰਥੀਆਂ ਨੇ ਪੇਪਰ ਦਿੱਤਾ