ਲੋਕ ਗਾਇਕ ਧਰਮਿੰਦਰ ਮਸਾਣੀ ਪੰਜਾਬੀ ਸਾਹਿਤ ਸਭਾ ਗਲਾਸਕੋ (ਯੂ. ਕੇ) ‘ਚ ਕਰਵਾਏ ਜਾ ਰਹੇ ਕਵੀ ਦਰਬਾਰ ‘ਚ ਚੜਦੇ ਪੰਜਾਬ ਵਲੋਂ ਹੋਣਗੇ ਸ਼ਾਮਲ

ਲੋਕ ਗਾਇਕ ਧਰਮਿੰਦਰ ਮਸਾਣੀ

ਅੱਪਰਾ (ਸਮਾਜ ਵੀਕਲੀ)  (ਜੱਸੀ)-ਨਜ਼ਦੀਕੀ ਪਿੰਡ ਮਸਾਣੀ ਦੇ ਵਸਨੀਕ ਪ੍ਰਸਿੱਧ ਪੰਜਾਬੀ ਲੋਕ ਗਾਇਕ ਧਰਮਿੰਦਰ ਮਸਾਣੀ ਪੰਜਾਬੀ ਸਾਹਿਤ ਸਭਾ ਗਲਾਸਕੋ ਯੂ. ਕੇ ਵਲੋਂ ਉਸਤਾਦ ਸ਼ਾਇਰ ਸਵ. ਸੁਰਜੀਤ ਪਾਤਰ ਦੀ ਯਾਦ ‘ਚ ਕਰਵਾਏ ਜਾ ਰਹੇ ਕਵੀ ਦਰਬਾਰ ਜੋ ਮਿਤੀ 11 ਅਗਸਤ ਨੂੰ  ਗਲਾਸਕੋ ਯੂ ਕੇ ‘ਚ ਸ਼ਾਮ 6 ਵਜੇ ਹੋ ਰਿਹਾ ਹੈ, ‘ਚ ਚੜਦੇ ਪੰਜਾਬ ਵਲੋਂ ਹਿੱਸਾ ਲੈ ਕੇ ਇਲਾਕੇ ਤੇ ਪੰਜਾਬ ਦਾ ਮਾਣ ਵਧਾਉਣਗੇ | ਇਸ ਕਵੀ ਦਰਬਾਰ ‘ਚ ਲਹਿੰਦੇ ਪੰਜਾਬ ਪਾਕਿਸਸਤਾਨ ਤੋਂ ਉਸਤਾਦ ਸ਼ਾਇਰ ਬਾਬਾ ਨਜ਼ਮੀ ਤੇ ਸਾਬਰ ਅਲੀ ਸਾਬਰ ਵੀ ਹਿੱਸਾ ਲੈਣਗੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਰਹਿਪਾ ਵਿਖੇ ਡਾ. ਬੀ. ਆਰ ਅੰਬੇਡਕਰ ਪਾਰਕ ਤੇ ਕਮਿਊਨਟੀ ਹਾਲ ਦਾ ਨੀਂਹ ਪੱਥਰ 4 ਅਗਸਤ ਨੂੰ ਰੱਖਿਆ ਜਾਵੇਗਾ
Next articleਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਦੱਖਣ-ਪੂਰਬੀ ਏਸ਼ੀਆ ਨਾਲ ਪੰਜਾਬ ਦੇ ਹਵਾਈ ਸੰਪਰਕ ਨੂੰ ਵੱਡਾ ਹੁਲਾਰਾ