ਡਾ ਸ਼ਿਆਮਾ ਪ੍ਰਸ਼ਾਦ ਮੁਖਰਜੀ ਦਾ ਜਯੰਤੀ ਸਮਾਰੋਹ ਮਨਾਇਆ ਗਿਆ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਡਾ ਸ਼ਿਆਮਾ ਪ੍ਰਸ਼ਾਦ ਮੁਖਰਜੀ  ਦਾ ਜਯੰਤੀ ਸਮਾਰੋਹ ਭਾਰਤੀ ਜਨਤਾ ਪਾਰਟੀ ਜਿਲਾ ਕਪੂਰਥਲਾ ਅਤੇ ਬੁੱਧੀਜੀਵੀ ਸੈਲ ਬੀ ਜੇ ਪੀ ਜਿਲਾ ਕਪੂਰਥਲਾ ਵੱਲੋਂ ਆੜਤੀ ਐਸੋਸੀਏਸ਼ਨ ਭਵਨ ਨਵੀਂ ਦਾਣਾ ਮੰਡੀ ਕਪੂਰਥਲਾ ਵਿਖੇ ਮਨਾਇਆ ਗਿਆ । ਜਿਸ ਵਿਚ ਮੁਖ ਮਹਿਮਾਨ ਸ ਰਣਜੀਤ ਸਿੰਘ ਖੋਜੇਵਾਲ ਜਿਲਾ ਪ੍ਰਧਾਨ ਬੀ ਜੇ ਪੀ ਅਤੇ ਮੁੱਖ ਬੁਲਾਰੇ ਬੁੱਧੀਜੀਵੀ ਸੈਲ ਪੰਜਾਬ ਪਰਧਾਨ ਪਰਵੀਨ  ਕੁਮਾਰ ਭਾਰਦਵਾਜ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਤੇ ਯਗ ਦਤ ਐਰੀ, ਅਸ਼ੌਕ ਗੁਪਤਾ,ਡਾ ਅਨੁਰਾਗ ਸ਼ਰਮਾ ਸਹਿ ਸੰਯੋਜਕ ਬੁੱਧੀਜੀਵੀ ਸੈਲ ਪੰਜਾਬ,ਡਾ ਬੀ ਬੀ ਸ਼ਰਮਾ ਜਿਲਾ ਪ੍ਰਧਾਨ ਬੁੱਧੀਜੀਵੀ ਸੈਲ ਕਪੂਰਥਲਾ,ਨੌਨਿਹਾਲ ਸਿੰਘ ਸੋਢੀ, ਯਸ਼ਪਾਲ ਧੀਰ  ਹੌਣਾ ਨੇ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੇ ਜੀਵਨ ਅਤੇ ਕੁਰਬਾਨੀ ਤੇ ਚਾਨਣਾ ਪਾਇਆ।ਇਸ ਮੌਕੇ ਤੇ ਡਾ ਰਣਵੀਰ ਕੋਸ਼ਲ,ਸ਼ਾਮ ਸੁੰਦਰ ਅਗਰਵਾਲ,ਯਸ਼ ਮਹਾਜਨ,ਐਡਵੋਕੇਟ ਹੈਰੀ ਸ਼ਰਮਾਂ,ਮੰਡਲ ਇਕ  ਪ੍ਰਧਾਨ ਕਮਲਜੀਤ ਪਰਭਾਕਰ,ਮੰਡਲ ਦੌ ਦੇ ਪਰਧਾਨ ਰਕੇਸ਼ ਗੁਪਤਾ,ਮੰਡਲ ਦੋਨਾਂ ਦੇ ਪ੍ਰਧਾਨ ਸਰਬਜੀਤ ਸਿੰਘ ਦਿਉਲ,ਪਵਨ ਧੀਰ,ਜਗਦੀਸ਼ ਸ਼ਰਮਾਂ,ਰੋਸ਼ਨ ਸਭਰਵਾਲ,ਅਸ਼ੌਕ ਮਾਹਲਾ ਅਸ਼ਵਨੀ ਤੁਲੀ,ਆੜਤੀਆ ਸੈਲ ਦੇ ਜਿਲ ਕਨਵੀਨਲ ਰਕੇਸ਼ ਸ਼ਰਮਾਂ ਵਪਾਰ ਮੰਡਲ ਤੌ ਬੌਬੀ ਮਲਹੌਤਰਾ,ਨਿਰਮਲ ਨਾਹਰ,ਲਕੀ ਸਰਪੰਚ,ਸੰਨੀ ਬੈਂਸ, ਸਾਬੀ ਲੰਕੇਸ਼,ਕਪਿਲ ਧੀਰ, ਡਾ ਗੁਰਮੇਲ ਸਿੰਘ, ਰਮਨ ਭਾਰਦਵਾਜ,ਨਰੇਸ਼ ਮਹਾਜਨ,ਹਰਬਿੰਦਰ,ਅੰਤਮ ਖੌਸਲਾ ,ਜਸ਼ਨਦੀਪ ਸਿੰਘ,ਸਰਬਜੀਤ ਬੰਟੀ,ਸੁਨੀਲ ਸ਼ਰਮਾ, ਸੁਨੀਲ ਅਰੌੜਾ,ਰਵਿੰਦਰ ਸ਼ਰਮਾ, ਡਾ ਅਮਰਨਾਥ, ਐਡਵੋਕੇਟ ਐਮ ਆਰ ਕਾਲੀਆ,ਪਵਨ ਸ਼ਰਮਾ,ਨਰੇਸ਼ ਅਗਰਵਾਲ,ਨਰੇਸ਼ ਮਹਾਜਨ ਆਦਿ ਹਾਜਰ ਸਨ। ਪਰੌਗਰਾਮ ਤੌ ਬਾਅਦ ਵਾਤਾਵਰਨ ਨੂੰ  ਹਰਿਆ ਭਰਿਆ ਰਖਣ ਲਈ ਕੁਝ ਥਾਂਵਾਂ ਤੇ ਬੂਟੇ ਵੀ ਲਗਾਏ ਗਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭੈਣਾਂ ਦੇ ਪਿਆਰ ਤੋਂ ਵੱਧ ਨਹੀਂ ਕੋਈ ਕੀਮਤੀ ਗਹਿਣਾਂ
Next articleHow to prevent zoonotic diseases?